Breaking- ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਵੇਖੋ ਵੀਡੀਓ
ਚੰਡੀਗੜ੍ਹ, 16 ਜਨਵਰੀ – ਇਹ ਸਮਾਗਮ ਅੱਜ ਸਵੇਰੇ 11 ਵਜੇ ਸੈਕਟਰ-35 ਸਥਿਤ ਮਿਉਂਸਪਲ ਭਵਨ ਵਿੱਚ ਕਰਵਾਇਆ ਗਿਆ। ਨਿਯੁਕਤੀ ਪੱਤਰ ਵੰਡਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਪਿਆਰ ਨਾਲ ਆਪਣੀ ਡਿਉਟੀ ਉਥੇ ਹੀ ਕਰਿਉ ਜਿਥੇ ਪੋਸਟਿੰਗ ਹੋਈ
ਕਿਸੇ MLA ਦੀ ਸਿਫ਼ਾਰਸ਼ ਕਰ ਕੇ ਬਦਲੀਆਂ ਲਈ ਨਾ ਆਖਿਉ
ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ।
ਨਿਯੁਕਤੀ ਪੱਤਰ ਵੰਡ ਸਮਾਰੋਹ, ਚੰਡੀਗੜ੍ਹ ਤੋਂ CM #BhagwantMann ਜੀ | Live https://t.co/z9xBgUnhzH
— AAP Punjab (@AAPPunjab) January 16, 2023
Advertisement