ਪੰਜਾਬ ਡਾਇਰੀ ਬਿਊਰੋਸਮਰਾਲਾ, 29 ਜੁਲਾਈਪੁਰਾਣੀ ਰੰਜਿਸ਼ ਦੇ ਚਲਦੇ ਇਕ ਭੋਗ ਸਮਾਰੋਹ ’ਤੇ ਇਕੱਠੇ ਹੋਏ ਰਿਸ਼ਤੇਦਾਰਾਂ ਵੱਲੋਂ ਆਪਣੇ ਹੀ ਦੂਰ ਦੇ ਰਿਸ਼ਤੇਦਾਰ ਦੀ ਕਥਿਤ ਕੁੱਟਮਾਰ ਕਰਦੇ ਹੋਏ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਛਾਣ ਦਾਰਾ ਸਿੰਘ (40) ਵਾਸੀ ਮੁਹੱਲਾ ਹਿੰਮਤ ਨਗਰ, ਸਮਰਾਲਾ ਦੇ ਰੂਪ ’ਚ ਹੋਈ ਹੈ। ਮਿ੍ਰਤਕ ਦੇ ਭਰਾ ਬਹਾਦਰ ਸਿੰਘ ਪੁੱਤਰ …