Image default
About us

PGI ਚੰਡੀਗੜ੍ਹ ਨੂੰ ਮਿਲਿਆ ‘ਇੰਡੀਆ ਰਿਸਰਚ ਐਕਸੀਲੈਂਸ’ ਅਵਾਰਡ, ਲੰਡਨ ‘ਚ ਕੀਤਾ ਗਿਆ ਸਨਮਾਨਿਤ

PGI ਚੰਡੀਗੜ੍ਹ ਨੂੰ ਮਿਲਿਆ ‘ਇੰਡੀਆ ਰਿਸਰਚ ਐਕਸੀਲੈਂਸ’ ਅਵਾਰਡ, ਲੰਡਨ ‘ਚ ਕੀਤਾ ਗਿਆ ਸਨਮਾਨਿਤ

 

 

 

Advertisement

ਚੰਡੀਗੜ੍ਹ, 30 ਸਤੰਬਰ (ਡੇਲੀ ਪੋਸਟ ਪੰਜਾਬੀ)- PGI ਚੰਡੀਗੜ੍ਹ ਨੂੰ ਦਵਾਈ ਅਤੇ ਸਿਹਤ ਵਿਗਿਆਨ ਦੇ ਖੇਤਰ ਵਿੱਚ ਇੰਡੀਆ ਰਿਸਰਚ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪੀ.ਜੀ.ਆਈ ਚੰਡੀਗੜ੍ਹ ਨੂੰ ਲੰਡਨ, ਯੂ.ਕੇ. ਵਿੱਚ ਇੱਕ ਪ੍ਰੋਗਰਾਮ ਦੌਰਾਨ ਦਿੱਤਾ ਗਿਆ। ਇਹ ਐਵਾਰਡ ਕਲੈਰੀਵੇਟ ਸੰਸਥਾ ਵੱਲੋਂ ਦਿੱਤਾ ਗਿਆ।

Chandigarh: Main entrance of PGIMER building, during the nationwide lockdown to curb the spread of coronavirus, in Chandigarh, Sunday, April 26, 2020. Doctors reportedly assessed the safety of Mycobacterium in patients with COVID-19 and found no short-term adverse effects.(PTI Photo)(PTI26-04-2020_000114A)

ਕਲੈਰੀਵੇਟ, ਇੱਕ ਪ੍ਰਮੁੱਖ ਗਲੋਬਲ ਸੂਚਨਾ ਸੇਵਾ ਪ੍ਰਦਾਤਾ, ਨੇ ਲੰਡਨ ਵਿੱਚ ਦ ਇੰਡੀਆ ਰਿਸਰਚ ਐਕਸੀਲੈਂਸ-ਸਾਇਟੇਸ਼ਨ ਅਵਾਰਡਸ 2023 ਦੇ ਪ੍ਰਾਪਤਕਰਤਾਵਾਂ ਦੀ ਘੋਸ਼ਣਾ ਕੀਤੀ। 9 ਖੋਜਕਰਤਾਵਾਂ ਅਤੇ 11 ਸੰਸਥਾਵਾਂ ਨੂੰ ਖੋਜ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਸਾਲ ਦੇ ਪੁਰਸਕਾਰ ਮਿਲੇ ਹਨ। ਕਲੈਰੀਵੇਟ ਵੱਲੋਂ ਸੰਸਥਾਗਤ ਸ਼੍ਰੇਣੀ ਤਹਿਤ ਦਵਾਈ ਅਤੇ ਸਿਹਤ ਵਿਗਿਆਨ ਦੇ ਖੇਤਰ ਵਿੱਚ ਪੀਜੀਆਈ ਚੰਡੀਗੜ੍ਹ ਨੂੰ ਸਰਵੋਤਮ ਐਲਾਨਿਆ ਗਿਆ। 2023 ਅਵਾਰਡ 2017 ਤੋਂ 2022 ਤੱਕ ਪ੍ਰਕਾਸ਼ਿਤ ਆਉਟਪੁੱਟ ਦੇ ਵਿਸ਼ਲੇਸ਼ਣ ‘ਤੇ ਅਧਾਰਤ ਸੀ। ਸੰਸਥਾ ਦੇ ਡਾਕਟਰਾਂ, ਵਿਗਿਆਨੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਪੀ.ਜੀ.ਆਈ ਦੇ ਡਾਇਰੈਕਟਰ ਡਾ: ਵਿਵੇਕ ਲਾਲ ਨੇ ਕਿਹਾ ਕਿ ਇਹ ਸੰਸਥਾ ਵਿੱਚ ਸਾਡੇ ਖੋਜਾਰਥੀਆਂ ਦੀ ਬਿਨਾਂ ਸ਼ਰਤ ਪ੍ਰਤੀਬੱਧਤਾ ਅਤੇ ਸਮਰਪਣ ਦਾ ਨਤੀਜਾ ਹੈ।

Related posts

ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

punjabdiary

E-commerce may be biting Singapore’s retail real-estate

Balwinder hali

ਪੰਜਾਬ ਖੇਤ ਮਜ਼ਦੂਰ ਸਭਾ ਦੀ 33ਵੀ ਦੋ ਰੋਜ਼ਾ ਸੂਬਾਈ ਕਾਨਫਰੰਸ ਦੀ ਫਰੀਦਕੋਟ ਵਿਖੇ ਹੋਈ ਸ਼ੁਰੂਆਤ

punjabdiary

Leave a Comment