Image default
ਤਾਜਾ ਖਬਰਾਂ

ਔਰਤ ਅਤੇ ਉਸਦੇ ਪਤੀ ਦੇ ਉੱਪਰ ਚੱਲੀਆਂ ਗੋਲੀਆਂ, ਬਾਅਦ ‘ਚ ਹੋਇਆ ਵੱਡਾ ਖੁਲਾਸਾ

ਔਰਤ ਅਤੇ ਉਸਦੇ ਪਤੀ ਦੇ ਉੱਪਰ ਚੱਲੀਆਂ ਗੋਲੀਆਂ, ਬਾਅਦ ‘ਚ ਹੋਇਆ ਵੱਡਾ ਖੁਲਾਸਾ

Advertisement

ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦੇ ਪ੍ਰੇਮ ਨਗਰ ਇਲਾਕੇ ਵਿੱਚ ਬੀਤੀ ਰਾਤ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਇੱਕ ਔਰਤ ਅਤੇ ਉਸਦੇ ਪਤੀ ਦਾ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ। ਗੋਲੀ ਚਲਾਉਣ ਵਾਲਾ ਮੁਲਜ਼ਮ ਪਿੰਡ ਹਿਸੋਵਾਲ ਦਾ ਰਹਿਣ ਵਾਲਾ ਸੁਰਿੰਦਰ ਛਿੰਦਾ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਗੋਲੀਬਾਰੀ ‘ਚ ਜ਼ਖਮੀ ਹੋਈ ਔਰਤ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ ਛਿੰਦਾ ਨੇ ਸਿਰਫ 10 ਹਜ਼ਾਰ ਰੁਪਏ ਦੀ ਖਾਤਰ ਉਸ ਦੇ ਪਤੀ ਅਤੇ ਉਸ ‘ਤੇ ਗੋਲੀ ਚਲਾਈ ਸੀ।

ਇਹ ਵੀ ਪੜ੍ਹੋ-ਚਾਚੀ ਨੇ ਚੋਰੀ ਕੀਤੀ 2 ਸਾਲ ਦੀ ਬੱਚੀ, CCTV ਤਸਵੀਰਾਂ ਆਈਆਂ ਸਾਹਮਣੇ

ਜ਼ਖਮੀ ਔਰਤ ਗੁੜੀਆ ਨੇ ਦੱਸਿਆ ਕਿ ਉਸ ਨੇ ਛਿੰਦਾ ਤੋਂ 10 ਹਜ਼ਾਰ ਰੁਪਏ ਇਕ ਜਾਣਕਾਰ ਨੂੰ ਦਿੱਤੇ ਸਨ। ਉਹ ਪੈਸੇ ਵਾਪਸ ਲੈਣ ਦੀ ਗਾਰੰਟਰ ਸੀ। ਉਕਤ ਵਿਅਕਤੀ ਨੇ ਛਿੰਦਾ ਨੂੰ ਕੁਝ ਪੈਸੇ ਤਾਂ ਵਾਪਸ ਕਰ ਦਿੱਤੇ ਸਨ,ਪਰ ਕੁਝ ਰਹਿ ਗਏ ਸਨ। ਜਦੋਂ ਉਕਤ ਵਿਅਕਤੀ ਨੇ ਛਿੰਦੇ ਨੂੰ ਪੈਸੇ ਨਾ ਵਾਪਸ ਕੀਤੇ ਤਾਂ ਛਿੰਦੇ ਨੇ ਗੁੱਸੇ ‘ਦੇ ਵਿੱਚ ਆ ਕੇ ਉਸ ਦੀ ਦੁਕਾਨ ‘ਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਉਸ ਨੇ ਆਪਣੇ ਪਤੀ ਰਾਜਕੁਮਾਰ ਨੂੰ ਬੁਲਾਇਆ ਤਾਂ ਛਿੰਦੇ ਨੇ ਦੋਵਾਂ ਨੂੰ ਗੋਲੀ ਮਾਰ ਦਿੱਤੀ।

Advertisement

ਜ਼ਖਮੀ ਹਾਲਤ ‘ਚ ਪਤੀ-ਪਤਨੀ ਨੂੰ ਪਹਿਲਾਂ ਨਜ਼ਦੀਕੀ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੋਂ ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ।

ਔਰਤ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ

ਪਤਾ ਲੱਗਿਆ ਕਿ ਔਰਤ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਸਨ। ਜਦਕਿ ਉਸ ਦੇ ਪਤੀ ਰਾਜ ਕੁਮਾਰ ਯਾਦਵ ਨੂੰ ਗੋਲੀ ਲੱਗ ਗਈ। ਪੁਲਸ ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਐਸਐਸਪੀ ਦਿਹਾਤੀ ਨਵਨੀਤ ਸਿੰਘ ਬੈਂਸ, ਮੁੱਲਾਂਪੁਰ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਇੰਚਾਰਜ ਗੁਰਵਿੰਦਰ ਸਿੰਘ, ਸੀਆਈਏ ਤੋਂ ਸਬ ਇੰਸਪੈਕਟਰ ਚਮਕੌਰ ਸਿੰਘ ਆਪਣੀਆਂ ਟੀਮਾਂ ਨਾਲ ਮੌਕੇ ’ਤੇ ਪੁੱਜੇ। ਪੁਲਿਸ ਵੱਲੋਂ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਔਰਤ ਅਤੇ ਉਸਦੇ ਪਤੀ ਦੇ ਉੱਪਰ ਚੱਲੀਆਂ ਗੋਲੀਆਂ, ਬਾਅਦ ‘ਚ ਹੋਇਆ ਵੱਡਾ ਖੁਲਾਸਾ

Advertisement

ਇਹ ਵੀ ਪੜ੍ਹੋ-ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਘੇਰਿਆ ਅਮਿਤ ਸ਼ਾਹ ਦਾ ਹੈਲੀਕਾਪਟਰ, ਕੀਤੀ ਜਾਂਚ

ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦੇ ਪ੍ਰੇਮ ਨਗਰ ਇਲਾਕੇ ਵਿੱਚ ਬੀਤੀ ਰਾਤ ਕਰਿਆਨੇ ਦੀ ਦੁਕਾਨ ਚਲਾਉਣ ਵਾਲੀ ਇੱਕ ਔਰਤ ਅਤੇ ਉਸਦੇ ਪਤੀ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀ ਚਲਾਉਣ ਵਾਲਾ ਮੁਲਜ਼ਮ ਪਿੰਡ ਹਿਸੋਵਾਲ ਦਾ ਰਹਿਣ ਵਾਲਾ ਸੁਰਿੰਦਰ ਛਿੰਦਾ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਗੋਲੀਬਾਰੀ ‘ਚ ਜ਼ਖਮੀ ਹੋਈ ਔਰਤ ਨੇ ਖੁਲਾਸਾ ਕੀਤਾ ਹੈ ਕਿ ਹਮਲਾਵਰ ਛਿੰਦਾ ਨੇ ਸਿਰਫ 10 ਹਜ਼ਾਰ ਰੁਪਏ ਦੀ ਖਾਤਰ ਉਸ ਦੇ ਪਤੀ ਅਤੇ ਉਸ ‘ਤੇ ਗੋਲੀ ਚਲਾਈ ਸੀ।

Advertisement

ਜ਼ਖਮੀ ਔਰਤ ਗੁੜੀਆ ਨੇ ਦੱਸਿਆ ਕਿ ਉਸ ਨੇ ਛਿੰਦਾ ਤੋਂ 10 ਹਜ਼ਾਰ ਰੁਪਏ ਇਕ ਜਾਣਕਾਰ ਨੂੰ ਦਿੱਤੇ ਸਨ। ਉਹ ਪੈਸੇ ਵਾਪਸ ਲੈਣ ਦੀ ਗਾਰੰਟਰ ਸੀ। ਉਕਤ ਵਿਅਕਤੀ ਨੇ ਛਿੰਦਾ ਨੂੰ ਕੁਝ ਪੈਸੇ ਤਾਂ ਵਾਪਸ ਕਰ ਦਿੱਤੇ ਸਨ,ਪਰ ਕੁਝ ਰਹਿ ਗਏ ਸਨ। ਜਦੋਂ ਉਕਤ ਵਿਅਕਤੀ ਨੇ ਛਿੰਦੇ ਨੂੰ ਪੈਸੇ ਨਾ ਵਾਪਸ ਕੀਤੇ ਤਾਂ ਛਿੰਦੇ ਨੇ ਗੁੱਸੇ ‘ਦੇ ਵਿੱਚ ਆ ਕੇ ਉਸ ਦੀ ਦੁਕਾਨ ‘ਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਉਸ ਨੇ ਆਪਣੇ ਪਤੀ ਰਾਜਕੁਮਾਰ ਨੂੰ ਬੁਲਾਇਆ ਤਾਂ ਛਿੰਦੇ ਨੇ ਦੋਵਾਂ ਨੂੰ ਗੋਲੀ ਮਾਰ ਦਿੱਤੀ।

ਇਹ ਵੀ ਪੜ੍ਹੋ-ਵਿਧਾਨ ਸਭਾ ਲਈ ਜ਼ਮੀਨ ਨਾ ਦੇਣ ਲਈ ‘ਆਪ’ ਨੇ ਹਰਿਆਣਾ ਦੇ ਰਾਜਪਾਲ ਨੂੰ ਸੌੰਪਿਆ ਮੰਗ ਪੱਤਰ

ਜ਼ਖਮੀ ਹਾਲਤ ‘ਚ ਪਤੀ-ਪਤਨੀ ਨੂੰ ਪਹਿਲਾਂ ਨਜ਼ਦੀਕੀ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੋਂ ਦੋਵਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ।

Advertisement

ਔਰਤ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ

ਪਤਾ ਲੱਗਿਆ ਕਿ ਔਰਤ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਸਨ। ਜਦਕਿ ਉਸ ਦੇ ਪਤੀ ਰਾਜ ਕੁਮਾਰ ਯਾਦਵ ਨੂੰ ਗੋਲੀ ਲੱਗ ਗਈ। ਪੁਲਸ ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਐਸਐਸਪੀ ਦਿਹਾਤੀ ਨਵਨੀਤ ਸਿੰਘ ਬੈਂਸ, ਮੁੱਲਾਂਪੁਰ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਇੰਚਾਰਜ ਗੁਰਵਿੰਦਰ ਸਿੰਘ, ਸੀਆਈਏ ਤੋਂ ਸਬ ਇੰਸਪੈਕਟਰ ਚਮਕੌਰ ਸਿੰਘ ਆਪਣੀਆਂ ਟੀਮਾਂ ਨਾਲ ਮੌਕੇ ’ਤੇ ਪੁੱਜੇ। ਪੁਲਿਸ ਵੱਲੋਂ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
(ਜੀ ਨਿਊਜ)

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

Breaking- ਅਹਿਮ ਖ਼ਬਰ – ਅੱਜ ਗਵਰਨਰ ਨੇ ਡਾ. ਬਲਬੀਰ ਸਿੰਘ ਨੂੰ ਮੰਤਰੀ ਵਜੋਂ ਸਹੁੰ ਚੁਕਾਈ

punjabdiary

ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਵੱਜਿਆ ਬਿਗਲ

punjabdiary

ਅਹਿਮ ਖ਼ਬਰ – ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਮਿਲੇ

punjabdiary

Leave a Comment