Breaking- ਜਗੀਰ ਕੌਰ ਦੇ ਹੱਕ ‘ਚ ਆਏ, ਮੁੱਖ ਮੰਤਰੀ ਮਨੋਹਰ ਲਾਲ ਬੀਬੀ
ਚੰਡੀਗੜ੍ਹ, 8 ਨਵੰਬਰ – (ਪੰਜਾਬ ਡਾਇਰੀ) ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼੍ਰੋਮਣੀ ਕਮੇਟੀ ਦੀ ਸਲਾਨਾ ਚੋਣਾਂ ਵਿਚ ਬੀਬੀ ਜਗੀਰ ਕੌਰ ਦੇ ਹੱਕ ਵਿਚ ਖੁੱਲ੍ਹ ਕੇ ਸਾਹਮਣੇ ਆਏ ਹਨ।
ਬੀਬੀ ਜਗੀਰ ਕੌਰ ਦੇ ਸਮਰਥਨ ਲਈ ਜਗਦੀਸ਼ ਸਿੰਘ ਝੀਂਡਾ ਦੇ ਨਾਲ ਮੀਟਿੰਗ ਕੀਤੀ ਹੈ। ਧਾਰਮਿਕ ਮਾਮਲਿਆਂ ਵਿਚ ਸਰਕਾਰ ਦੇ ਨਾਲ-ਨਾਲ ਭਾਜਪਾ ਤੇ ਆਰਐਸਐਸ ਦੀ ਦਖਲਅੰਦਾਜ਼ੀ ਹੈ।
The Haryana CM Manohar Lal Khattar comes openly in favour of Bibi Jagir Kaur in SGPC annual elections. Holds meeting with S Jagdish Singh Jheenda to mobilise support for Bibi Ji. What more proof of interference by Govt as well as BJP-RSS is required in religious affairs? pic.twitter.com/nZyLV7oSye
— Dr Daljit S Cheema (@drcheemasad) November 8, 2022
Advertisement