Breaking- ਕਾਂਗਰਸ ਆਗੂ ਨੇ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਇਸ ਵਾਰ ਹਿਮਾਚਲ ਚੋਣਾਂ ਨੂੰ ਵਿਚ ਕਾਂਗਰਸ ਦੀ ਜਿੱਤ ਪੱਕੀ
ਚੰਡੀਗੜ੍ਹ, 12 ਨਵੰਬਰ – (ਪੰਜਾਬ ਡਾਇਰੀ) ਵਿਧਾਨ ਸਭਾ ਚੋਣਾਂ ਹਿਮਾਚਲ ਪ੍ਰਦੇਸ਼ ਲਈ ਕਾਂਗਰਸ ਦੇ ਆਗੂ ਆਨੰਦ ਸ਼ਰਮਾ ਨੇ ਸ਼ਿਮਲਾ ਦੇ ਪੋਲਿੰਗ ਸਟੇਸ਼ਨ ਵਿਚ ਵੋਟ ਪਾਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸੱਤਾ ਤਬਦੀਲੀ ਹੋਵੇਗੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ। ਕਰਮਚਾਰੀਆਂ, ਨੌਜਵਾਨਾਂ, ਔਰਤਾਂ ਵਿਚ ਕਾਂਗਰਸ ਲਈ ਉਤਸ਼ਾਹ ਹੈ।
Congress MP Anand Sharma cast his vote for #HimachalPradeshElections at Sainik Rest House Longwood, Shimla polling station. pic.twitter.com/RpU4PbZrUE
— ANI (@ANI) November 12, 2022
Advertisement