ਅਹਿਮ ਖ਼ਬਰ – ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਲੋਕਾਂ ਤੋਂ ਕੀਤੇ ਜਾਣ ਵਾਲੇ ਝੂਠੇ ਟਵੀਟਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ – ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 7 ਮਾਰਚ – ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਲੋਕਾਂ ਤੋਂ ਕੀਤੇ ਜਾਣ ਵਾਲੇ ਝੂਠੇ ਟਵੀਟਾਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ, ਸਰਕਾਰ ਖ਼ਿਲਾਫ਼ ਝੂਠੀਆਂ ਖ਼ਬਰਾਂ ਫੈਲਾਉਣਾ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨਾ ਇਨ੍ਹਾਂ ਦੀ ਆਦਤ ਬਣ ਚੁੱਕੀ ਹੈ । ਉਨ੍ਹਾਂ ਨੇ ਕਿਹਾ ਇਹ ਆਪ ਅਮਰੀਕਾ, ਕੇਨੈਡਾ ਜਿੱਥੇ ਮਰਜੀ ਘੁੰਮਣ, ਜੇਕਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਚਲੇ ਜਾਣ ਤਾਂ ਉਹਨਾਂ ਤੇ ਸਵਾਲ ਚੁੱਕਦੇ ਹਨ । ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਜੀ ਝੂਠੀ ਇੰਨਫੋਰਮੇਸ਼ਨ ਕਿਉ ਫੈਲਾ ਰਹੇ ਹਨ ।
Minister @harjotbains exposes habitual fake news peddler Congress MLA Sukhpal Khaira in Vidhan Sabha
Must Watch👇🏻 https://t.co/WmNlXUNZ01 pic.twitter.com/jHT99evfJ2
Advertisement— AAP Punjab (@AAPPunjab) March 7, 2023