Breaking- ਏ.ਐੱਸ.ਆਈ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਖ਼ੁਦਕੁਸ਼ੀ ਕਰਨ ਦਾ ਜ਼ਿੰਮੇਵਾਰ SHO ਨੂੰ ਠਹਿਰਾਇਆ
ਟਾਂਡਾ, 10 ਸਤੰਬਰ – ਹੁਸ਼ਿਆਰਪੁਰ ਜ਼ਿਲ੍ਹੇ ਅਧੀਨ ਥਾਣਾ ਟਾਂਡਾ ਦੇ ਏ.ਐੱਸ.ਆਈ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ । ਏ.ਐੱਸ.ਆਈ ਨੇ ਸੁਸਾਈਡ ਨੋਟ ਵਿਚ ਐਸ.ਐਚ.ਓ ਥਾਣਾ ਟਾਂਡਾ ‘ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਹਨ। ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਕੇ ਐਸ.ਐਚ.ਓ ‘ਤੇ ਜ਼ਲੀਲ ਕਰਨ ਦੇ ਦੋਸ਼ ਲਾਏ