Breaking- ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ, ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ਲਈ ਖਰਚੇ – ਹਰਿਸਮਰਤ ਕੌਰ ਬਾਦਲ
ਚੰਡੀਗੜ੍ਹ, 17 ਅਕਤੂਬਰ – (ਪੰਜਾਬ ਡਾਇਰੀ) ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਹਰਿਸਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਵਲੋਂ ਮਹਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਜੰਮੂ ਕਸ਼ਮੀਰ ਵਿਚ ਪੰਜਾਬ ਬਾਰੇ ਕੀਤੀ ਜਾ ਰਹੀ ਇਸ਼ਤਿਹਾਰਾਜ਼ੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦਾ ਖਰਚਾ ਦੂਜੇ ਰਾਜਾਂ ਵਿਚ ਇਸ਼ਿਤਾਹਰਬਾਜ਼ੀ ਲਈ ਕਰ ਰਹੀ ਹੈ। ਜਦੋਂ ਕਿ ਇਥੇ ਪੰਜਾਬ ਵਿਚ ਜੋ ਸਮੱਸਿਆਵਾਂ ਹਨ ਜਿਵੇਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਸਾਨੀ ਨੂੰ ਆ ਰਹੀ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਇਸ਼ਿਤਾਹਰਬਾਜ਼ੀ ਉਤੇ ਜ਼ੋਰ ਲਾਇਆ ਹੋਇਆ ਹੈ।
It seems @BhagwantMann is bent on taking AAP to all 4 corners of country on orders of @ArvindKejriwal– but at expense of Pbis. Even as farmers not getting compensation, poor bereft from social benefits&youth jobs CM kept ad budget of Rs 700 crores to sell Kejriwal’s pipe dreams. pic.twitter.com/7dOTYezS9I
— Harsimrat Kaur Badal (@HarsimratBadal_) October 17, 2022
Advertisement