Breaking- ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ’ਵਾਰ’ ਰੀਲੀਜ਼ ਹੋਣ ਦੇ 5 ਮਿੰਟਾਂ ਵਿਚ 5 ਲੱਖ ਲੋਕਾਂ ਨੇ ਸੁਣਿਆ, ਜੋ ਆਪਣੇ-ਆਪ ਵਿਚ ਇਕ ਰਿਕਾਰਡ ਹੈ
ਚੰਡੀਗੜ੍ਹ, 8 ਨਵੰਬਰ – (ਪੰਜਾਬ ਡਾਇਰੀ) ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ’ਵਾਰ’ ਰਿਲੀਜ਼ ਹੋ ਗਿਆ ਹੈ। ਜਿਸ ਨੂੰ 5 ਮਿੰਟ ਵਿਚ ਹੀ 5 ਲੱਖ ਲੋਕਾਂ ਨੇ ਸੁਣ ਲਿਆ ਹੈ। ਜੋ ਕਿ ਖੁਦ ਵਿਚ ਇੱਕ ਰਿਕਾਰਡ ਹੈ।
Until the lions have their own historians, the history of the hunt will always glorify the hunter.
Vaar Playing Now..! pic.twitter.com/dznr5wEdSd— Sidhu Moose Wala (@iSidhuMooseWala) November 8, 2022
Advertisement