About usਤਾਜਾ ਖਬਰਾਂBreaking- ਸਵਰਗਵਾਸੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਗਏ by punjabdiaryNovember 18, 20220106 शेयर0 Breaking- ਸਵਰਗਵਾਸੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਗਏ ਚੰਡੀਗੜ੍ਹ, 18 ਨਵੰਬਰ – ਮਸ਼ਹੂਰ ਗਾਇਕ ਸਵ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਵਿਦੇਸ਼ ਯੂ ਕੇ (ਇੰਗਲੈਂਡ) ਗਏ ਹਨ। ਉਹ ਯੂ ਕੇ ਵਿਖੇ 24 ਨਵੰਬਰ ਤੱਕ ਰਹਿਣਗੇ ਅਤੇ ਉਥੇ ਇਕ ਇਨਸਾਫ ਮਾਰਚ ਵਿਚ ਸ਼ਾਮਲ ਹੋਣਗੇ।