Breaking- ਤਵਾਂਗ ਵਿੱਚ ਚੀਨੀ ਫੌਜ ਨਾਲ ਝੜਪ ਤੋਂ ਬਾਅਦ ਸਰਹੱਦ ਤੇ ਚੌਕਸੀ ਵਧਾਈ ਗਈ, ਬੀਐਸਐਫ ਦੇ ਜਵਾਨ ਨੇ ਕਿਹਾ ਕਿਸੇ ਵੀ ਮੌਸਮ ਵਿਚ ਦੁਸ਼ਮਣਾਂ ਲੜਨ ਲਈ ਤਿਆਰ ਹਾਂ
ਨਵੀਂ ਦਿੱਲੀ, 15 ਦਸੰਬਰ – (ਪੰਜਾਬ ਡਾਇਰੀ) ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਚੀਨੀ ਫੌਜ ਨਾਲ ਝੜਪ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਵੀ ਸਾਂਬਾ ਵਿੱਚ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਚੌਕਸੀ ਵਧਾ ਦਿੱਤੀ ਹੈ।
ਏਐਨਆਈ ਦੇ ਨਾਲ ਗੱਲਬਾਤ ਦੌਰਾਨ ਬੀਐਸਐਫ਼ ਜਵਾਨ ਨੇ ਕਿਹਾ ਕਿ, “ਮੌਸਮ ਕੋਈ ਵੀ ਹੋਵੇ, ਅਸੀਂ ਕਿਸੇ ਵੀ ਮੌਸਮ ਤੇ ਸਮੇਂ ਵਿੱਚ ਸਰਹੱਦ ਪਾਰ ਤੋਂ ਆਉਣ ਵਾਲੇ ਦੁਸ਼ਮਣਾਂ ਨਾਲ ਲੜਨ ਲਈ ਤਿਆਰ ਹਾਂ।”
जम्मू-कश्मीर: अरुणाचल प्रदेश के तवांग में चीनी सेना के साथ झड़प के बाद सांबा में भारत-पाक अंतरराष्ट्रीय सीमा पर सीमा सुरक्षा बल (BSF) ने भी चौकसी बड़ा दी है।
एक जवान ने बताया, "चाहे कैसा भी मौसम हो, हम हर मौसम और समय सीमा पार से आते दुश्मन के लिए तैयार हैं।" (14.12) pic.twitter.com/cxFSgFe8Oa
Advertisement— ANI_HindiNews (@AHindinews) December 14, 2022