Breaking- ਨਸ਼ੇ ਦੇ ਖਾਤਮੇ ਲਈ MLA ਗੁਰਦੇਵ ਸਿੰਘ ਦੇਵ ਮਾਨ ਨੇ ਆਪਣੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਨੂੰ ਸੁੰਹ ਚੁਕਾਈ, ਵੇਖੋ ਵੀਡੀਓ
ਚੰਡੀਗੜ੍ਹ, 9 ਜਨਵਰੀ – ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਾਨ ਸਰਕਾਰ ਦੇ ਸਾਰੇ MLA ਲਗਾਤਾਰ ਕਰ ਰਹੇ ਨੇ ਉਪਰਾਲੇ! ਨਸ਼ੇ ਦੇ ਖਾਤਮੇ ਲਈ ਨਾਭੇ ਦੇ MLA ਗੁਰਦੇਵ ਸਿੰਘ ਦੇਵ ਮਾਨ ਨੇ ਆਪਣੇ ਇਲਾਕੇ ‘ਚ ਕੀਤੀ ਵੱਖਰੀ ਸ਼ੁਰੂਆਤ। ਗੁਰਦੇਵ ਸਿੰਘ ਦੇਵ ਮਾਨ ਨੇ ਮਾਨ ਸਰਕਾਰ ਦੀ ਅਗਵਾਈ ਹੇਠ ਇਲਾਕੇ ਦੇ ਸਾਰੇ ਪੰਚਾਂ ਤੇ ਸਰਪੰਚਾਂ ਨੂੰ ਸੁੰਹ ਚੁਕਾਈ ਤੇ ਨਾਲ ਇਹ ਪ੍ਰਣ ਲਿਆ ।
ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਮੈਂ ਜਾਂ ਕੋਈ ਹੋਰ ਕਿਸੇ ਵੀ ਕੀਮਤ ਉਸਦੀ ਜ਼ਮਾਨਤ ਨਹੀਂ ਦੇਵਾਂਗੇ ਅਤੇ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਆਵਾਜ ਵਿਚ ਹਾਂ ਮਿਲੀਆਏ । ਉਨ੍ਹਾਂ ਕਿਹਾ ਆਓ ਪੰਜਾਬੀਓ ਸਾਰੇ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ।
ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਾਨ ਸਰਕਾਰ ਦੇ ਸਾਰੇ MLA ਲਗਾਤਾਰ ਕਰ ਰਹੇ ਨੇ ਉਪਰਾਲੇ!
ਨਸ਼ੇ ਦੇ ਖਾਤਮੇ ਲਈ ਨਾਭੇ ਦੇ MLA ਗੁਰਦੇਵ ਸਿੰਘ ਦੇਵ ਮਾਨ ਨੇ ਆਪਣੇ ਇਲਾਕੇ 'ਚ ਕੀਤੀ ਵੱਖਰੀ ਸ਼ੁਰੂਆਤ। pic.twitter.com/Bc7gn2UqUh
Advertisement— AAP Punjab (@AAPPunjab) January 9, 2023