Breaking- ਮੰਤਰੀ ਕੁਲਦੀਪ ਧਾਲੀਵਾਲ ਨੇ ਅਚਾਨਕ ਮੋਹਾਲੀ ਦੇ ਖੇਤੀ ਭਵਨ ਵਿਚ ਚੈਕਿੰਗ ਕੀਤੀ, ਵੇਖੋ ਵੀਡੀਓ
ਮੋਹਾਲੀ, 20 ਜਨਵਰੀ – (ਪੰਜਾਬ ਡਾਇਰੀ) ਅੱਜ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਮੁਹਾਲੀ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਸਨ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ‘ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ ‘ਤੇ ਨਹੀਂ ਹੋ ਸਕਦੇ, ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ, ਮੈਂ ਉਨ੍ਹਾਂ ਨੂੰ ਕਹਾਂਗਾ ਸੁਧਾਰ ਜਾਓ ਅਜੇ ਵੀ ਮੌਕਾ ਦੇ ਰਿਹਾ । ਉਨ੍ਹਾਂ ਨੇ ਲਾਈਵ ਹੋ ਕਿ ਖੇਤੀ ਭਵਨ ਦੇ ਅੰਦਰਲਾ ਦ੍ਰਿਸ਼ ਵਿਖਾਇਆ ।
ਵੀਡੀਓ ਵੇਖਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ –
ਅੱਜ ਮੁਹਾਲੀ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਸਨ।ਪੰਜਾਬ ਸਰਕਾਰ 'ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ 'ਤੇ ਨਹੀਂ ਹੋ ਸਕਦੇ, ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ,ਮੈਂ ਉਨ੍ਹਾਂ ਨੂੰ ਕਹਾਂਗਾ ਸੁਧਾਰ ਜਾਓ ਅਜੇ ਵੀ ਮੌਕਾ ਦੇ ਰਿਹਾ pic.twitter.com/Dc7g7iKsCj
— Kuldeep Dhaliwal (@KuldeepSinghAAP) January 19, 2023
Advertisement