ਅਹਿਮ ਖ਼ਬਰ – ਜਲੰਧਰ ਵਿੱਚ ਭਗਵੰਤ ਨੇ ਨਵੇਂ ਵੇਰਕਾ ਪਲਾਂਟ ਦਾ ਉਦਘਾਟਨ ਕੀਤਾ
ਚੰਡੀਗੜ੍ਹ, 27 ਮਾਰਚ – ਸੀ.ਐਮ. ਭਗਵੰਤ ਮਾਨ ਜਲੰਧਰ ‘ਚ ਨਵੇਂ ਵੇਰਕਾ ਪਲਾਂਟ ਦਾ ਉਦਘਾਟਨ ਕੀਤਾ । ਮਾਨ ਸਰਕਾਰ ਦਾ ਉਦੇਸ਼ ਵੇਰਕਾ ਉਤਪਾਦਾਂ ਦੀ ਦੇਸ਼ ਵਿਆਪੀ ਅਤੇ ਵਿਸ਼ਵਵਿਆਪੀ ਵੰਡ ਕਰਨਾ ਹੈ, ਇਹ ਰਾਜ ਦੇ ਸਹਿਕਾਰਤਾ ਨੂੰ ਮਜ਼ਬੂਤ ਕਰੇਗਾ, ਪੰਜਾਬ ਵਿੱਚ ਖੇਤੀ-ਡੇਅਰੀ ਕਾਰੋਬਾਰਾਂ ਨੂੰ ਲਾਭ ਦੇਵੇਗਾ ਅਤੇ ਰਾਜ ਦੀ ਆਰਥਿਕਤਾ ਵਿੱਚ ਵਾਧਾ ਕਰੇਗਾ ।