Breaking- ਗਾਇਕ ਸਿੱਧੂ ਮੂਸੇਵਾਲ ਦਾ ਨਵਾਂ ਗੀਤ ’ਮੇਰਾ ਨਾਂ’ ਹੋਇਆ ਰਿਲੀਜ਼, ਥੋੜ੍ਹੇ ਸਮੇਂ ਵਿੱਚ 1 ਲੱਖ ਤੋਂ ਵੱਧ ਲੋਕਾ ਨੇ ਗੀਤ ਵੇਖਿਆ
7 ਅਪ੍ਰੈਲ – (ਪੰਜਾਬ ਡਾਇਰੀ) ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਨਵਾਂ ਗੀਤ ’ਮੇਰਾ ਨਾਂ’ ਹੋਇਆ ਰਿਲੀਜ਼ । ਗੀਤ ਰਿਲੀਜ਼ ਹੋਣ ਤੇ ਇਕ ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਇਸ ਗੀਤ ਨੂੰ ਕੁਝ ਹੀ ਸਮੇਂ ਦੇ ਅੰਦਰ ਵੇਖਿਆ ਇਸ ਗੀਤ ਵਿਚ ਮਸ਼ਹੂਰ ਰੈਪਰ ਬਰਨਾ ਬੁਆਏ ਅਤੇ ਸਟੀਲ ਬੈਗਲਿਜ ਨੇ ਆਪਣੀ ਆਵਾਜ਼ ਦਿੱਤੀ ਅਤੇ ਉਨ੍ਹਾਂ ਦੇ ਬੋਲ ਵੀ ਸੁਣੇ ਜਾ ਰਹੇ ਹਨ । ਇਹ ਗੀਤ 3 ਮਿੰਟ 26 ਸੈਕਿੰਡ ਦਾ ਹੈ ।