Breaking- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਸ਼ਾਹਕੋਟ ਵਿੱਚ ਪਰਮਜੀਤ ਕੌਰ ਬਜਾਜ ਸਾਬਕਾ ਪ੍ਰਧਾਨ ਨਗਰ ਪੰਚਾਇਤ ਨਾਲ ਮੀਟਿੰਗ ਹੋਈ
ਫਰੀਦਕੋਟ, 15 ਅਪ੍ਰੈਲ – ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ, ਗੁਰਦੇਵ ਸਿੰਘ ਚਰਨ ਸਾਬਕਾ ਮੀਤ ਪ੍ਰਧਾਨ ਮੁਕਤ ਜਾਤੀਆ ਪੰਜਾਬ, ਗੁਰਭਜਨ ਸਿੰਘ ਸੰਧੂ ਮੁਲਾਜ਼ਮ ਆਗੂ ਅਤੇ ਸੋਨੂੰ ਕੰਗ(ਪੀ.ਏ.) ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਸ਼ਾਹਕੋਟ ਵਾਰਡ ਨੰਬਰ 9 ਵਿੱਚ ਪਰਮਜੀਤ ਕੌਰ ਬਜਾਜ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨਾਲ ਮੀਟਿੰਗ ਦੌਰਾਨ।