ਅਹਿਮ ਖ਼ਬਰ – ਗੈਂਗਸਟਰ ਅੰਸਾਰੀ ਦੇ ਨੌਕਰਾਂ ਹੁਣ ਖੈਰ ਨਹੀਂ, ਜੇਲ੍ਹ ਵਿੱਚ ਮੁਖਤਾਰ ਅੰਸਾਰੀ ਨੂੰ ਮਿਲਦੀ ਵੀਆਈਪੀ ਸਹੂਲਤ ਤੇ ਮੰਤਰੀ ਹਰਜੋਤ ਬੈਂਸ ਦਾ ਬਿਆਨ
ਚੰਡੀਗੜ੍ਹ, 19 ਅਪ੍ਰੈਲ – ਗੈਂਗਸਟਰ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਦੇਣ ਵਾਲਿਆਂ ‘ਤੇ ਮੰਤਰੀ ਸ ਹਰਜੋਤ ਬੈਂਸ ਨੇ ਕੇਸ ਦਾਇਰ ਕਰਨ ਦੀ ਸਿਫਾਰਸ਼ ਕੀਤੀ ਅਤੇ ਕਿਹਾ ਪੁਰਾਣੀ ਸਰਕਾਰ ਵੇਲੇ ਅੰਸਾਰੀ ਜੇਲ੍ਹ ਵਿੱਚ ਮੌਜਾਂ ਮਾਣ ਰਹੇ ਸਨ । ਉਨ੍ਹਾਂ ਕਿਹਾ ਕਿ ADGP RN ਢੋਕੇ ਦੀ ਜਾਂਚ ਰਿਪੋਰਟ ਸੀ.ਐਮ ਭਗਵੰਤ ਮਾਨ ਤੱਕ ਪਹੁੰਚ ਗਈ ਹੈ । ਉਨ੍ਹਾਂ ਕਿਹਾ ਕਿ ਹੁਣ ਗੈਂਗਸਟਰ ਅੰਸਾਰੀ ਦੇ “ਨੌਕਰਾਂ” ਦੀ ਉਲਟੀ ਗਿਣਤੀ ਸ਼ੁਰੂ ।