ਮਾਨ ਸਰਕਾਰ ਦਾ ਵੱਡਾ ਐਕਸ਼ਨ 184 ਲੀਡਰਾਂ ਤੋਂ ਬਗੈਰ ਕਿਸੇ ਗੱਲ ਲੈ ਰੱਖੀ ਸੁਰੱਖਿਆ ਲਈ ਵਾਪਸ
(ਪੰਜਾਬ ਡਾਇਰੀ), 23 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਾਬਕਾ ਮੰਤਰੀਆਂ ਸਾਬਕਾ ਵਿਧਾਇਕਾਂ ਅਤੇ ਜਿਹੜੇ ਖਾਸ ਕਰਕੇ ਸਾਧਾ ਸੰਤਾਂ ਨੂੰ ਸੁਰੱਖਿਆ ਦਿੱਤੀ ਸੀ ਉਹ ਸਰਕਾਰ ਨੇ ਵਾਪਸ ਲੈ ਲਈ ਹੈ । ਸਰਕਾਰ ਨੇ ਇੱਕ ਸੌ ਚੌਰਾਸੀ ਲੋਕਾਂ ਦੀ ਸੁਰੱਖਿਆ ਵਾਪਸ ਲਈ ਹੈ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ।ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਸ਼੍ਰੋਮਣੀ ਅਕਾਲੀ ਦਲ ਦੇ ਸੁੱਚਾ ਸਿੰਘ ਛੋਟੇਪੁਰ,ਸ਼੍ਰੋਮਣੀ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ,ਅਕਾਲੀ ਦਲ ਦੀ ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ ਗੁਲਜਾਰ ਸਿੰਘ ਰਾਣੀਕੇ ਜਥੇਦਾਰ ਤੋਤਾ ਸਿੰਘ, ਰਜੀਵ ਸ਼ੁਕਲਾ ਸਾਬਕਾ ਐੱਮਪੀ, ਸੰਤੋਸ਼ ਚੌਧਰੀ ਸਾਬਕਾ ਐਮ ਪੀ, ਵਰਿੰਦਰ ਸਿੰਘ ਬਾਜਵਾ ਸਾਬਕਾ ਐਮਪੀ, ਜੋਗਿੰਦਰਪਾਲ ਜੈਨ ਸਾਬਕਾ ਐਮਐਲਏ, ਜੋਗਿੰਦਰ ਸਿੰਘ ਜਿੰਦੂ ਸ਼੍ਰੋਮਣੀ ਅਕਾਲੀ ਦਲ,ਸਾਬਕਾ ਐਮਐਲਏ ਮਨਤਾਰ ਸਿੰਘ ਬਰਾੜ ਕੋਟਕਪੂਰਾ, ਪ੍ਰਕਾਸ਼ ਚੰਦ ਗਰਗ ਸਾਬਕਾ ਐਮਐਲਏ ਅਕਾਲੀ ਦਲ, ਪ੍ਰੇਮ ਮਿੱਤਲ ਮਾਨਸਾ,ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਕਾਂਗਰਸ,ਅਰਵਿੰਦਰ ਸਿੰਘ ਬ੍ਰਹਮਪੁਰਾ ਅਕਾਲੀ ਦਲ,ਸ਼ਿਵਰਾਮ ਕਲੇਰ ਕਾਂਗਰਸ, ਉਜਾਗਰ ਸਿੰਘ ਕਾਂਗਰਸ, ਵਰਿੰਦਰ ਕੌਰ ਲੂੰਬਾ ਕਾਂਗਰਸ, ਮਹਿੰਦਰ ਕੌਰ ਜੋਸ਼ ਅਕਾਲੀ ਦਲ,ਅਰਵਿੰਦ ਖੰਨਾ ਬੀ ਜੇ ਪੀ, ਸਰਬਜੀਤ ਸਿੰਘ ਮੱਕੜ ਅਕਾਲੀ ਦਲ, ਹਰੀਸ਼ ਰਾਏ ਢਾਂਡਾ, ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਐਮ ਐਲ ਏ ਅਕਾਲੀ ਦਲ, ਕੈਪਟਨ ਸੰਦੀਪ ਸੰਧੂ ਕਾਂਗਰਸ, ਅਤੇ ਹੋਰ ਵੀ ਬਹੁਤ ਲੋਕ ਹਨ ਜਿਨ੍ਹਾਂ ਦੀ ਸਕਿਉਰਿਟੀ ਵਾਪਸ ਲਈ ਗਈ ਹੈ।
अगली पोस्ट