ਚੰਡੀਗੜ੍ਹ
ਕਈ ਵੱਡੇ ਸਿਆਸੀ ਆਗੂਆਂ ਦੀ ਸੁਰੱਖਿਆ ਵਾਪਿਸ
ਕਈ ਆਗੂਆਂ ਦੀ Z & Y+ ਸ਼੍ਰੇਣੀ ਸੁਰੱਖਿਆ ਵਾਪਸ
EX DY CM ਓਪੀ ਸੋਨੀ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, MP ਹਰਸਿਮਰਤ ਬਾਦਲ, ਸੁਨੀਲ ਜਾਖੜ ,ਪਰਮਿੰਦਰ ਪਿੰਕੀ, ਰਜਿੰਦਰ ਕੌਰ ਭੱਠਲ, ਨਵਤੇਜ ਚੀਮਾ ਅਤੇ ਕੇਵਲ ਢਿੱਲੋਂ ਕੋਲੋਂ ਵਾਧੂ ਸੁਰੱਖਿਆ ਛਤਰੀ ਵਾਪਿਸ
Advertisement