Breaking- ਦਿਲ ਦਹਿਲਾਉਣ ਵਾਲਾ ਮਾਮਲਾ ਗੱਡੀ ਦੇ ਹੇਠੋਂ ਮਿਲਿਆ ਬੰਬ
ਅੰਮ੍ਰਿਤਸਰ, 16 ਅਗਸਤ – (ਬਾਬੂਸ਼ਾਹੀ ਨੈਟਵਰਕ) ਪੁਲਿਸ ਇੰਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਥਲੇ ਬੰਬ ਲਗਾਉਂਦਿਆਂ ਦੀ ਤਸਵੀਰ ਸੀਸੀ.ਟੀਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਵਿਚੋਂ ਮਿਲਿਆ ਬੰਬ ਇੰਨਸਪੈਕਟਰ ਦਾ ਨਾਮ ਦਿਲਬਾਗ਼ ਸਿੰਘ ਦਸਿਆ ਜਾ ਰਿਹਾ ਹੈ। ਮੌਕੇ ‘ਤੇ ਪਹੁੰਚੇ ਬੰਬ ਨਿਰੋਧਕ ਦਸਤੇ ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਉ ਦੀ ਸੀਸੀਟੀਵੀ ਵਿਚ ਇਹ ਵੇਖਿਆ ਗਿਆ ਕਿ ਦੋ ਨੌਜਵਾਨ ਮੋਟਰਸਾਈਕਲ ਉਤੇ ਆਉਂਦੇ ਹਨ ਅਤੇ ਬੰਬ ਲਗਾ ਕਿ ਚਲੇ ਜਾਂਦੇ ਹਨ। ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਡੈਟੋਰ ਟਾਈਪ ਬੰਬ ਮਿਲਿਆ ਹੈ। ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।