ਅਪਰਾਧਤਾਜਾ ਖਬਰਾਂBreaking News–ਸਿੱਧੂ ਮੂਸੇਵਾਲਾ ਕਤਲ ਚ ਘਿਰੀ ਭਗਵੰਤੁ ਮਾਨ ਸਰਕਾਰ ਨੇ ਲਿਆ ਹੁਣੇ ਹੁਣੇ ਅਹਿਮ ਫੈਸਲਾpunjabdiaryJune 2, 2022 by punjabdiaryJune 2, 20220 ਚੰਡੀਗੜ, 2 ਜੂਨ – (ਪੰਜਾਬ ਡਾਇਰੀ) ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਘਿਰੀ ਮਾਨ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ 40 VIPs ਦੀ...
ਅਪਰਾਧਤਾਜਾ ਖਬਰਾਂBreaking– ਵੱਡਾ ਅਪਡੇਟ: ਮੂਸੇਵਾਲਾ ਦੇ ਕਾਤਲਾਂ ਲਈ 5 ਲੱਖ ਦਾ ਇਨਾਮ ਰੱਖਿਆpunjabdiaryJune 2, 2022 by punjabdiaryJune 2, 20220 ਚੰਡੀਗੜ੍ਹ, 2 ਜੂਨ- (ਪੰਜਾਬ ਡਾਇਰੀ) ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹੁਣੇ ਹੁਣੇ ਇੱਕ ਵੱਡਾ ਅਪਡੇਟ ਆਇਆ ਹੈ ਕਿ ਮੂਸੇਵਾਲਾ ਦੇ ਕਾਤਲਾਂ ਦੀ ਜਾਣਕਾਰੀ ਦੇਣ...
ਅਪਰਾਧਤਾਜਾ ਖਬਰਾਂbreaking–ਸਿੱਧੂ ਮੁਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਸ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿਚpunjabdiaryJune 1, 2022 by punjabdiaryJune 1, 20220 ਸਿੱਧੂ ਮੁਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਸ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿਚ ਮਾਨਸਾ, 1 ਜੂਨ – (ਪੰਜਾਬ ਡਾਇਰੀ) ਸਿੱਧੂ ਮੂਸੇਵਾਲਾ ਦੇ ਕਤਲ...
ਅਪਰਾਧਤਾਜਾ ਖਬਰਾਂBreaking –ਆਪ ਵਿਧਾਇਕ ਦੀ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰpunjabdiaryJune 1, 2022 by punjabdiaryJune 1, 20220 ਅੰਮ੍ਰਿਤਸਰ, 1 ਜੂਨ – (ਪੰਜਾਬ ਡਾਇਰੀ) ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ‘ਆਪ’ ਦੇ ਵਿਧਾਇਕ ਡਾ.ਜਸਵੀਰ ਸਿੰਘ ਦੀ ਨਿੱਜੀ ਗੱਡੀ ਦੇ ਢਿੱਲਵਾਂ ਨੇੜੇ ਵਾਪਰੇ ਸੜਕ...
ਅਪਰਾਧਤਾਜਾ ਖਬਰਾਂਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਹੋਈ ਪਹਿਲੀ ਗ੍ਰਿਫ਼ਤਾਰੀ, ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਕੀਤਾ ਪੇਸ਼punjabdiaryJune 1, 2022 by punjabdiaryJune 1, 20220 ਚੰਡੀਗੜ , 1 ਜੂਨ – ( ਪੰਜਾਬ ਡਾਇਰੀ ) ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪੰਜਾਬ ਪੁਲਿਸ ਨੇ ਪਹਿਲੀ ਗ੍ਰਿਫਤਾਰੀ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।...
ਅਪਰਾਧਤਾਜਾ ਖਬਰਾਂਨੀਰਜ ਭਵਾਨਾ ਗੈਂਗ ਦੀ ਧਮਕੀ- ਦੋ ਦਿਨਾਂ ਅੰਦਰ ਲਿਆ ਜਾਵੇਗਾ ਮੂਸੇਵਾਲਾ ਦੀ ਮੌਤ ਦਾ ਬਦਲਾpunjabdiaryJune 1, 2022 by punjabdiaryJune 1, 20220 ਚੰਡੀਗੜ , 1 ਜੂਨ – ( ਪੰਜਾਬ ਡਾਇਰੀ ) ਸਿੱਧੂ ਮੂਸੇਵਾਲਾ ਕਤਲ ਤੋ ਬਾਅਦ ਪੰਜਾਬ ਵਿਚ ਤਣਾਅਪੂਰਣ ਮਾਹੌਲ ਸ਼ਾਂਤ ਹੋਣ ਦਾ ਨਾਂ ਨਹੀ ਲੈ ਰਿਹਾ...
ਅਪਰਾਧਤਾਜਾ ਖਬਰਾਂਤੰਬਾਕੂਨੋਸ਼ੀ ਵਿਰੋਧੀ ਦਿਵਸ ਮੌਕੇ ਤੰਬਾਕੂਨੋਸ਼ੀ ਅਤੇ ਕੋਟਪਾ ਕਾਨੂੰਨ ਸਬੰਧੀ ਕੀਤਾ ਜਾਗਰੂਕpunjabdiaryMay 31, 2022 by punjabdiaryMay 31, 20220 ਬਾਜਾਖਾਨਾ, 31 ਮਈ – ( ਪੰਜਾਬ ਡਾਇਰੀ ) ਡਾ. ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਬਾਜਾਖਾਨਾ ਡਾ....
ਅਪਰਾਧਤਾਜਾ ਖਬਰਾਂਕਸ਼ਮੀਰ ‘ਚ ਫਿਰ ਸਾਹਮਣੇ ਆਈ ਅੱਤਵਾਦੀਆਂ ਦੀ ਨੀਚ ਹਰਕਤ, ਮਹਿਲਾ ਅਧਿਆਪਕ ਦਾ ਗੋਲੀ ਮਾਰ ਕੇ ਕੀਤਾ ਕਤਲpunjabdiaryMay 31, 2022 by punjabdiaryMay 31, 20220 ਚੰਡੀਗੜ , 31 ਮਈ – ( ਪੰਜਾਬ ਡਾਇਰੀ ) ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਅੱਤਵਾਦੀਆਂ ਦੀ ਕਾਇਰਤਾ ਭਰੀ ਹਰਕਤ ਸਾਹਮਣੇ ਆਈ ਹੈ। ਕੁਲਗਾਮ ਜ਼ਿਲੇ ਦੇ...
ਅਪਰਾਧਤਾਜਾ ਖਬਰਾਂਇਸ ਤਰ੍ਹਾਂ ਤਿਹਾੜ ਜੇਲ੍ਹ ‘ਚੋਂ ਵਿਛਾਇਆ ਗਿਆ ਸੀ ਸਿੱਧੂ ਮੂਸੇਵਾਲਾ ਲਈ ਜਾਲ !punjabdiaryMay 30, 2022 by punjabdiaryMay 30, 20220 ਚੰਡੀਗੜ , 30 ਮਈ – ( ਪੰਜਾਬ ਡਾਇਰੀ ) ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦਾ ਸਿਲਸਿਲਾ ਕੈਨੇਡਾ ਤੋਂ ਦਿੱਲੀ...
ਅਪਰਾਧਤਾਜਾ ਖਬਰਾਂਗੁਰਪਤਵੰਤ ਸਿੰਘ ਪੰਨੂ ਨੇ ਪੰਜਾਬੀ ਗਾਇਕਾਂ ਨੂੰ ਲਿਖੀ ‘ਮੌਤ ਦੀ ਚਿੱਠੀ’, ਮੂਸੇਵਾਲਾ ਵਾਂਗ ਨਤੀਜੇ ਭੁਗਤਣ ਦੀ ਦਿੱਤੀ ਧਮਕੀpunjabdiaryMay 30, 2022 by punjabdiaryMay 30, 20220 ਚੰਡੀਗੜ , 30 ਮਈ – ( ਪੰਜਾਬ ਡਾਇਰੀ ) ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਘੰਟੇ ਬਾਅਦ ਖਾਲਿਸਤਾਨੀ ਅੱਤਵਾਦੀ ਸੰਗਠਨ...