ਤਾਜਾ ਖਬਰਾਂBreaking News- ਪੁਲਿਸ ਨਾਲ ਪਿਆ ਸਿਮਰਨਜੀਤ ਸਿੰਘ ਮਾਨ ਦਾ ਪੰਗਾpunjabdiaryJune 11, 2022 by punjabdiaryJune 11, 20220 ਸਿਮਰਨਜੀਤ ਸਿੰਘ ਮਾਨ ਦਾ ਪਿਆ ਪੁਲਿਸ ਨਾਲ ਪੰਗਾ ਮਲੇਰਕੋਟਲਾ, 11 ਜੂਨ – (ਪੰਜਾਬ ਡਾਇਰੀ) ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ...
ਤਾਜਾ ਖਬਰਾਂBig News-ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਤਲਵੰਡੀ ਸਾਬੋ ਤੋਂ ਮੰਦਭਾਗੀ ਖ਼ਬਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਹੋਏ ਅਗਨ ਭੇਂਟpunjabdiaryJune 11, 2022 by punjabdiaryJune 11, 20220 11 ਜੂਨ – (ਪੰਜਾਬ ਡਾਇਰੀ) ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਅਗਨ...
ਤਾਜਾ ਖਬਰਾਂBreaking News-12 ਸਾਲਾ ਬੱਚੀ ਨੇ ਅਨੌਖੇ ਤਰੀਕੇ ਨਾਲ ਪੋਰਟਰੇਟ ਬਣਾ ਕੇ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀpunjabdiaryJune 11, 2022 by punjabdiaryJune 11, 20220 ਜਲੰਧਰ, 11 ਜੂਨ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਬੀਤੀ 29 ਮਈ ਨੂੰ ਉਸ ਦੀ ਗੋਲੀ ਮਾਰ ਕੇ ਹੱਤਿਆ...
ਸਰਕਾਰੀ/ਕਰਮਚਾਰੀਤਾਜਾ ਖਬਰਾਂBig News-ਜਾਅਲੀ ਸਰਟੀਫਿਕੇਟਾਂ ‘ਤੇ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਚਿਤਾਵਨੀpunjabdiaryJune 11, 2022 by punjabdiaryJune 11, 20220 ਚੰਡੀਗੜ੍ਹ, 11 ਜੂਨ – (ਪੰਜਾਬ ਡਾਇਰੀ) ਪੰਜਾਬ ਵਿੱਚ ਜਾਅਲੀ ਡਿਗਰੀਆਂ ਉਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਉਤੇ ਜਲਦ ਹੀ ਗਾਜ਼ ਡਿੱਗੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਤਾਜਾ ਖਬਰਾਂBreaking News-ਭਗਵੰਤ ਮਾਨ ਦਾ ਇਕ ਹੋਰ ਮੰਤਰੀ ਵਿਵਾਦਾਂ ‘ਚ ,ਹਾਈਵੇ ‘ਤੇ ਸਟੰਟ ਕਰਦੇ ਹੋਏ ਵੀਡੀਓ ਵਾਇਰਲ, ਮੰਤਰੀ ਨੇ ਟਵੀਟ ਕਰਕੇ ਦਿੱਤਾ ਸਪੱਸ਼ਟੀਕਰਨpunjabdiaryJune 10, 2022 by punjabdiaryJune 10, 20220 ਵੀਡੀਓ ਵਾਇਰਲ, 10 ਜੂਨ – (ਪੰਜਾਬ ਡਾਇਰੀ) ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਖਤਰਨਾਕ ਸਟੰਟ ਸਾਹਮਣੇ ਆਇਆ ਹੈ। ਉਹ ਆਪਣੀ ਐਂਡੇਵਰ ਗੱਡੀ ਦੇ...
ਅਪਰਾਧਤਾਜਾ ਖਬਰਾਂBig News-ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਪ੍ਰਾਪਰਟੀ ਡੀਲਰ ਤੋਂ ਲੁਟੇਰਿਆਂ ਨੇ 1 ਕਰੋੜ ਰੁਪਏ ਲੁੱਟੇpunjabdiaryJune 10, 2022 by punjabdiaryJune 10, 20220 ਮੋਹਾਲੀ, 10 ਜੂਨ – (ਪੰਜਾਬ ਡਾਇਰੀ) ਮੋਹਾਲੀ ਦੇ ਡੇਰਾਬੱਸੀ ‘ਚ ਦਿਨ-ਦਿਹਾੜੇ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ‘ਤੇ ਆਏ ਕੁਝ ਲੁਟੇਰੇ ਗੋਲ਼ੀਆਂ ਚਲਾ ਇਕ...
ਤਾਜਾ ਖਬਰਾਂBreaking News-ਸਿਮਰਜੀਤ ਬੈਂਸ ਦੀਆਂ ਵਧੀਆ ਮੁਸ਼ਕਿਲਾਂ, ਪਰਮਜੀਤ ਪੰਮਾ ਬੈਂਸ ਦੀ ਪ੍ਰਾਪਰਟੀ ਸੀਲ ਕਰਨ ਦੇ ਦਿੱਤੇ ਹੁਕਮpunjabdiaryJune 10, 2022 by punjabdiaryJune 10, 20220 ਚੰਡੀਗੜ੍ਹ,10 ਜੂਨ – (ਪੰਜਾਬ ਡਾਇਰੀ) ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆ ਹਨ। ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ...
ਅਪਰਾਧਤਾਜਾ ਖਬਰਾਂBreaking News-ਪ੍ਰਤਾਪ ਬਾਜਵਾ ਨੇ ਨਵਜੋਤ ਸਿੱਧੂ ਨਾਲ ਜੇਲ੍ਹ ‘ਚ ਮੁਲਾਕਾਤ ਕੀਤੀpunjabdiaryJune 10, 2022 by punjabdiaryJune 10, 20220 ਪਟਿਆਲਾ, 10 ਜੂਨ – (ਪੰਜਾਬ ਡਾਇਰੀ) ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰੋਡਰੇਜ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ...
ਤਾਜਾ ਖਬਰਾਂBreaking News-ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕਰੀਬੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਗ੍ਰਿਫ਼ਤਾਰpunjabdiaryJune 10, 2022 by punjabdiaryJune 10, 20220 ਰੂਪਨਗਰ, 10 ਜੂਨ – (ਪੰਜਾਬ ਡਾਇਰੀ) ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਸਾਥੀ ਇਕਬਾਲ ਸਿੰਘ ਸਾਲਾਪੁਰ ਨੂੰ ਰੋਪੜ ਪੁਲਿਸ ਨੇ ਮਾਈਨਿੰਗ ਦੇ ਮਾਮਲੇ...
ਅਪਰਾਧਤਾਜਾ ਖਬਰਾਂBig News-ਸਿੱਧੂ ਮੂਸੇਵਾਲਾ ਕਤਲ ਕਾਂਡ : ਬਠਿੰਡਾ ਤੋਂ ਗ੍ਰਿਫਤਾਰ ਸ਼ਾਰਪਸ਼ੂਟਰ ਹਰਕਮਲ ਰਾਣੂpunjabdiaryJune 10, 2022 by punjabdiaryJune 10, 20220 ਬਠਿੰਡਾ, 10 ਜੂਨ – (ਪੰਜਾਬ ਡਾਇਰੀ) ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ ਪੁਲਿਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ੱਕੀ...