ਤਾਜਾ ਖਬਰਾਂਦੁਰਘਟਨਾBig Breaking-ਪਾਰਕਿੰਗ ‘ਚ ਖੜ੍ਹੀ ਕਾਰ ਨੂੰ ਲੱਗੀ ਅੱਗpunjabdiaryJune 14, 2022 by punjabdiaryJune 14, 20220 ਜਲੰਧਰ, 14 ਜੂਨ – (ਪੰਜਾਬ ਡਾਇਰੀ) ਦੇਰ ਰਾਤ ਥਾਣਾ-3 ਦੇ ਨਾਲ ਲੱਗਦੀ ਕਾਰ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਬੁਰੀ ਤਰ੍ਹਾਂ...
ਅਪਰਾਧਤਾਜਾ ਖਬਰਾਂBig News-ਡੇਢ ਕਰੋੜ ਦੀ ਵੱਡੀ ਲੁੱਟ ਕਰਨ ਤੇ ਗੋਲੀਆਂ ਮਾਰਨ ਵਾਲੇ ਮੁਲਜ਼ਮਾਂ ‘ਚੋਂ 3 ਪੁਲਿਸ ਅੜਿੱਕੇpunjabdiaryJune 14, 2022June 18, 2022 by punjabdiaryJune 14, 2022June 18, 20220 ਮੁਹਾਲੀ, 14 ਜੂਨ – (ਪੰਜਾਬ ਡਾਇਰੀ) ਬੀਤੇ ਦਿਨੀਂ ਡੇਰਾਬੱਸੀ ਦੇ ਬਰਵਾਲਾ ਚੋਂਕ ਨੇੜੇ ਸਥਿਤ SBI ਬੈਂਕ ਕੋਲ ਕੁਝ ਹਥਿਆਰਬੰਦ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਇਕ...
ਤਾਜਾ ਖਬਰਾਂਦੁਰਘਟਨਾBig News-ਭਿਆਨਕ ਸੜਕ ਹਾਦਸੇ ‘ਚ ਦੋ ਔਰਤਾਂ ਸਣੇ ਚਾਰ ਦੀ ਮੌਤpunjabdiaryJune 13, 2022 by punjabdiaryJune 13, 20220 ਹਰੀਕੇ ਪੱਤਣ, 13 ਜੂਨ – (ਪੰਜਾਬ ਡਾਇਰੀ) ਕੌਮੀ ਸ਼ਾਹ ਮਾਰਗ 54 ਉਤੇ ਅਣ-ਅਧਿਕਾਰਿਤ ਤੌਰ ‘ਤੇ ਡਿਵਾਈਡਰ ਕੱਟ ਕੇ ਬਣਾਏ ਰਸਤੇ ਤੋਂ ਲੰਘ ਰਹੇ ਮੋਟਰਸਾਈਕਲ ਸਵਾਰ...
ਅਪਰਾਧਤਾਜਾ ਖਬਰਾਂBreaking News-ਨਵਾਂਸ਼ਹਿਰ: ਪਿੰਡ ਮੇਹਹਲੀ ਗੁਟਕਾ ਸਾਹਿਬ ਦੇ ਅੰਗ ਅਗਨ ਭੇਟ, ਮਾਮਲਾ ਦਰਜpunjabdiaryJune 13, 2022 by punjabdiaryJune 13, 20220 ਨਵਾਂਸ਼ਹਿਰ 13 ਜੂਨ – (ਪੰਜਾਬ ਡਾਇਰੀ) ਪਿੰਡ ਮੇਹਲੀ ਵਿਚ ਗੁਟਕਾ ਸਾਹਿਬ ਦੇ ਅੰਗਾਂ ਨੂੰ ਅਗਨ ਭੇਟ ਕਰਨ ਸਬੰਧੀ ਮਾਮਲਾ ਦਰਜ ਗੁਟਕਾ ਸਾਹਿਬ ਦੀ ਬੇਅਦਬੀ ਦਾ...
ਅਪਰਾਧਤਾਜਾ ਖਬਰਾਂBreaking News-ਫਿਰ ਚੱਲੀਆਂ ਗੋਲੀਆਂpunjabdiaryJune 13, 2022 by punjabdiaryJune 13, 20220 ਅੰਮ੍ਰਿਤਸਰ, 13 ਜੂਨ – (ਪੰਜਾਬ ਡਾਇਰੀ) ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੀ ਅੰਮ੍ਰਿਤਸਰ ਵਿਚ ਕਤਲ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਦੀ ਸੂਚਨਾ ਪ੍ਰਾਪਤ ਹੋ ਰਹੀ...
ਸਿਆਸੀਤਾਜਾ ਖਬਰਾਂBreaking News-ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਕਾਂਗਰਸ ਲੜੇਗੀ ਚੋਣ, ਸੰਗਰੂਰ ਲੋਕ ਜ਼ਿਮਨੀ ਚੋਣ ਲਈ ਗੀਤ ਰਿਲੀਜ਼punjabdiaryJune 13, 2022 by punjabdiaryJune 13, 20220 ਚੰਡੀਗੜ੍ਹ, 13 ਜੂਨ – (ਪੰਜਾਬ ਡਾਇਰੀ) ਪੰਜਾਬ ‘ਚ ਕਾਂਗਰਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਚੋਣ ਲੜੇਗੀ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ...
ਤਾਜਾ ਖਬਰਾਂਮਨੋਰੰਜਨBig News- ਪੁਲਿਸ ਨੇ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਲਿਆ ਹਿਰਾਸਤ ‘ਚpunjabdiaryJune 13, 2022 by punjabdiaryJune 13, 20220 ਮੁੰਬਈ, 13 ਜੂਨ – (ਪੰਜਾਬ ਡਾਇਰੀ) ਪੁਲਿਸ ਨੇ ਬਾਲੀਵੁੱਡ ਵਿੱਚ ਮੁੜ ਡਰੱਗਜ਼ ਨੂੰ ਲੈ ਕੇ ਸ਼ਿਕੰਜਾ ਕੱਸ ਦਿੱਤਾ ਹੈ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ...
ਅਪਰਾਧਤਾਜਾ ਖਬਰਾਂBreaking News- ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਪੁਲਿਸ ਵੱਲੋਂ ਵੱਡੀ ਕਾਰਵਾਈ, ਇੱਕ ਹੋਰ ਸ਼ਾਰਪ ਸ਼ੂਟਰ ਗ੍ਰਿਫਤਾਰpunjabdiaryJune 13, 2022 by punjabdiaryJune 13, 20220 ਚੰਡੀਗੜ੍ਹ, 13 ਜੂਨ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ‘ਚ ਲੱਗੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ...
ਸਿਆਸੀਤਾਜਾ ਖਬਰਾਂBig Breaking-ਕਾਂਗਰਸ ਸਰਕਾਰ ਵਿੱਚ ਰਹੇ ਇੱਕ ਹੋਰ ਸਾਬਕਾ ਮੰਤਰੀ ਤੇ ਮੁੱਖ ਮੰਤਰੀ ਮਾਨ ਦੀ ਸਰਕਾਰ ਕਰ ਸਕਦੀ ਹੈ ਕਾਰਵਾਈpunjabdiaryJune 11, 2022 by punjabdiaryJune 11, 20220 11 ਜੂਨ – (ਪੰਜਾਬ ਡਾਇਰੀ) ਪੰਜਾਬ ਦੀ ਮਾਨ ਸਰਕਾਰ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ । ਮਾਨ ਸਰਕਾਰ ਨੇ...
ਤਾਜਾ ਖਬਰਾਂਦੁਰਘਟਨਾBreaking News-ਸ਼ਰਾਬ ‘ਚ ਧੁੱਤ ਪੁਲਿਸ ਮੁਲਾਜ਼ਮ ਨੇ ਮੋਟਰਸਾਈਕਲ ‘ਤੇ ਗੱਡੀ ਚੜਾਈ, ਪਿਓ-ਪੁੱਤ ਬੁਰੀ ਤਰ੍ਹਾਂ ਗੰਭੀਰpunjabdiaryJune 11, 2022 by punjabdiaryJune 11, 20220 ਬਰਨਾਲਾ, 11 ਜੂਨ – (ਪੰਜਾਬ ਡਾਇਰੀ) ਪੰਜਾਬ ਪੁਲਿਸ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਸ਼ਰਾਬ ਦੇ ਨਸ਼ੇ ਟੱਲੀ ਵਿੱਚ ਪੁਲਿਸ ਮੁਲਾਜ਼ਮ ਨੇ ਮੋਟਰਸਾਈਕਲ...