Breaking- ਜੇਲ੍ਹ ‘ਚ ਮਾਲਿਸ਼ ਕਰਵਾਉਣ ਵਾਲੇ ਮੰਤਰੀ ਵੀਡੀਓ ਆਈ ਸਾਹਮਣੇ
ਨਵੀਂ ਦਿੱਲੀ, 19 ਨਵੰਬਰ – (ਪੰਜਾਬ ਡਾਇਰੀ) ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ ਤਿਹਾੜ ਜੇਲ੍ਹ ‘ਚ ਮਾਲਿਸ਼ ਕਰਵਾਉਣ ਦੀ ਵੀਡਿਓ ਹੋਈ ਵਾਇਰਲ ਹੋਈ ਹੈ। ਜਿਸ ਵਿਚ ਉਹ ਮਾਲਿਸ਼ ਕਰਵਾ ਰਹੇ ਹਨ ਅਤੇ ਇਸਦੇ ਨਾਲ ਹੀ ਕਈ ਲੋਕਾਂ ਨੂੰ ਮਿਲੇ ਹਨ।
#WATCH | CCTV video emerges of jailed Delhi minister Satyendar Jain getting a massage inside Tihar jail. pic.twitter.com/VMi8175Gag
— ANI (@ANI) November 19, 2022
Advertisement