Breaking- ਭਗਵੰਤ ਮਾਨ ਦੀ ਸਰਕਾਰ ਨੂੰ ਘੇਰਦੇ ਹੋਏ, ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਦਿਨੋ-ਦਿਨ ਅਪਰਾਧਾਂ ਵਿਚ ਵਾਧਾ ਹੋ ਰਿਹਾ ਹੈ
ਬਠਿੰਡਾ, 19 ਨਵੰਬਰ – (ਪੰਜਾਬ ਡਾਇਰੀ) ਬਠਿੰਡਾ ਹਲਕੇ ਤੋਂ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬੀਤੀ ਸ਼ਾਮ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਇੱਕ 35 ਸਾਲ ਦੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰਨ ‘ਤੇ ਕਿਹਾ ਕਿ ਪੰਜਾਬ ਵਿਚ ਗੰਭੀਰ ਅਪਰਾਧਾਂ ਵਿਚ ਵਾਧਾ ਹੋ ਰਿਹਾ ਹੈ। ਜਦੋਂ ਸਾਡੇ ਮੁੱਖ ਮੰਤਰੀ ਆਪਣੀਆਂ ਸ਼ਕਤੀਆਂ ਦਿੱਲੀ ਵਿਚ ਬੈਠੇ ਆਪਣੇ ਬੌਸਾਂ ਨੂੰ ਸੌਂਪ ਦੇਣ ਤਾਂ ਫਿਰ ਹੁਣ ਕਿਸ ਦਾ ਦਰਵਾਜ਼ਾ ਖੜਕਾਇਆ ਜਾਏ।
Punjab under the misrule of @AamAadmiParty is witnessing a dangerous spurt in serious crimes. A 35-yr-old woman was shot dead outside the court complex in Bathinda this evening. When our CM has surrendered his powers to bosses sitting in Delhi, whose door should be knocked now?
— Harsimrat Kaur Badal (@HarsimratBadal_) November 18, 2022
Advertisement