Breaking- ਅੱਜ ਭਗਵੰਤ ਮਾਨ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਨਿਮਰਤਾ ਪੂਰਨ ਪ੍ਰਣਾਮ ਕੀਤਾ
ਚੰਡੀਗੜ੍ਹ, 3 ਦਸੰਬਰ – (ਪੰਜਾਬ ਡਾਇਰੀ) ਆਜ਼ਾਦ ਭਾਰਤ ਦੇ ਮਹਾਨ ਆਗੂਆਂ ‘ਚ ਸ਼ੁਮਾਰ ਭਾਰਤ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਜੀ…ਜਿਨ੍ਹਾਂ ਦੀ ਦੂਰ-ਦ੍ਰਿਸ਼ਟੀ ਦੀ ਸੋਚ ਸਦਕਾ ਆਜ਼ਾਦ ਭਾਰਤ ਨੇ ਆਪਣੇ ਮੁੱਢਲੇ ਸਾਲਾਂ ਦੌਰਾਨ ਆਮ ਲੋਕਾਂ ਤੇ ਦੇਸ਼ ਦੀ ਬਿਹਤਰੀ ਲਈ ਸਾਰਥਕ ਕਦਮ ਉਠਾਏ… ਡਾ.ਰਾਜਿੰਦਰ ਪ੍ਰਸਾਦ ਜੀ ਦੀ ਜਨਮ ਵਰ੍ਹੇਗੰਢ ਮੌਕੇ ਨਿਮਰਤਾ ਪੂਰਨ ਪ੍ਰਣਾਮ..
ਆਜ਼ਾਦ ਭਾਰਤ ਦੇ ਮਹਾਨ ਆਗੂਆਂ 'ਚ ਸ਼ੁਮਾਰ ਭਾਰਤ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਜੀ…ਜਿਨ੍ਹਾਂ ਦੀ ਦੂਰ-ਦ੍ਰਿਸ਼ਟੀ ਦੀ ਸੋਚ ਸਦਕਾ ਆਜ਼ਾਦ ਭਾਰਤ ਨੇ ਆਪਣੇ ਮੁੱਢਲੇ ਸਾਲਾਂ ਦੌਰਾਨ ਆਮ ਲੋਕਾਂ ਤੇ ਦੇਸ਼ ਦੀ ਬਿਹਤਰੀ ਲਈ ਸਾਰਥਕ ਕਦਮ ਉਠਾਏ…
ਡਾ.ਰਾਜਿੰਦਰ ਪ੍ਰਸਾਦ ਜੀ ਦੀ ਜਨਮ ਵਰ੍ਹੇਗੰਢ ਮੌਕੇ ਨਿਮਰਤਾ ਪੂਰਨ ਪ੍ਰਣਾਮ… pic.twitter.com/rl3wa7IK3V
Advertisement— Bhagwant Mann (@BhagwantMann) December 3, 2022