Breaking- BM/DM ਵਜੋਂ ਕੰਮ ਕਰਦੇ 749 ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਹੁਕਮ ਸਿੱਖਿਆ ਮੰਤਰੀ
ਚੰਡੀਗੜ੍ਹ, 13 ਦਸੰਬਰ – (ਪੰਜਾਬ ਡਾਇਰੀ) ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਵੱਲੋਂ BM/DM ਵਜੋਂ ਕੰਮ ਕਰਦੇ 749 ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਹੁਕਮ। ਇਹ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਅਤੇ ਨਾਲ ਹੀ ਕਿਹਾ ਅੱਧੀ ਛੁੱਟੀ ਤੋਂ ਪਹਿਲਾਂ ਕੋਈ ਵੀ ਅਧਿਆਪਕ ਜਾਂ ਸਕੂਲ ਮੁਖੀ ਨਹੀਂ ਜਾਵੇਗਾ ਆਨ-ਡਿਊਟੀ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਦੇ ਮੈਂਬਰ ਵੀ ਸਕੂਲ ਵਿਜਿਟ ਦੌਰਾਨ ਪੜਾਉਣਗੇ ਜਮਾਤਾਂ ।
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ @harjotbains ਜੀ ਵੱਲੋਂ BM/DM ਵਜੋਂ ਕੰਮ ਕਰਦੇ 749 ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਹੁਕਮ
* ਅੱਧੀ ਛੁੱਟੀ ਤੋਂ ਪਹਿਲਾਂ ਕੋਈ ਵੀ ਅਧਿਆਪਕ ਜਾਂ ਸਕੂਲ ਮੁਖੀ ਨਹੀਂ ਜਾਵੇਗਾ ਆਨ-ਡਿਊਟੀ
* ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਦੇ ਮੈਂਬਰ ਵੀ ਸਕੂਲ ਵਿਜਿਟ ਦੌਰਾਨ ਪੜਾਉਣਗੇ ਜਮਾਤਾਂ pic.twitter.com/s8866ACuyV— Department of School Education Punjab (@schooledu_pb) December 13, 2022
Advertisement