Breaking- ਜ਼ਿਆਦਾ ਧੁੰਦ ਪੈਣ ਤੇ ਕੁਝ ਨਾ ਦਿਸਣ ਕਾਰਨ ਗੱਡੀਆਂ ਆਪਸ ਵਿਚ ਭਿੜੀਆ, ਗੱਡੀ ਚਾਲਕਾਂ ਦੀ ਹਾਲਤ ਗੰਭੀਰ
ਨਵਾਂਸ਼ਹਿਰ, 17 ਦਸੰਬਰ – (ਬਾਬੂਸ਼ਾਹੀ ਨੈਟਵਰਕ) ਸਵੇਰੇ ਤੜਕਸਾਰ ਬਲਾਚੌਰ ਨੈਸ਼ਨਲ ਹਾਈਵੇ ਮੁੱਖ ਮਾਰਗ ਤੇ ਪਈ ਗਹਿਰੀ ਧੁੰਦ ਕਾਰਣ ਮੈਕਡੀ ਪਿੰਡ ਗੜੀ ਕੋਲ 2 ਵਾਹਨਾਂ ਦੀ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ।
ਦੱਸਿਆ ਜਾ ਰਿਹਾ ਹੈ, ਜਿਸ ਵਿਚ ਥਾਰ ਸਵਾਰ ਗੱਡੀ ਹਾਦਸੇ ਵਿਚ ਪਲਟ ਗਈ ਅਤੇ ਦੂਸਰੀ ਗੱਡੀ ਸਵਾਰ ਨੂੰ ਗੰਭੀਰ ਸੱਟਾ ਲੱਗੀਆਂ, ਜਿਨ੍ਹਾਂ ਨੂੰ ਗੰਭੀਰ ਹਾਲਾਤ ਵਿਚ ਹਸਪਤਾਲ ਪਹੁੰਚਿਆ ਗਿਆ ਅਤੇ ਥਾਰ ਸਵਾਰ ਵਿਅਕਤੀਆ ਦੀ ਮੌਕੇ ਤੋਂ ਕੋਈ ਪਛਾਣ ਨਹੀਂ ਹੋ ਸਕੀ।