Breaking- ਪੁਲਿਸ ਨੇ ਮਿਲੀ ਸੂਚਨਾ ਤੇ 6 ਜਿੰਦ ਬੰਬ ਆਪਣੇ ਕਬਜੇ ਵਿਚ ਲਏ
ਨਵੀਂ ਦਿੱਲੀ, 22 ਦਸੰਬਰ – ਆਸਾਮ ਪੁਲਿਸ ਨੇ ਸੋਨਿਤਪੁਰ ਦੇ ਢੇਕਿਆਜੁਲੀ ਇਲਾਕੇ ਵਿੱਚ ਇੱਕ ਪੁਲ ਦੇ ਹੇਠਾਂ 6 ਹੱਥ ਨਾਲ ਬਣੇ ਬੰਬ ਬਰਾਮਦ ਕੀਤੇ ਹਨ। ਸਬ-ਇੰਸਪੈਕਟਰ ਐਸ ਮੰਤਾ ਨੇ ਦੱਸਿਆ ਕਿ, “ਸੂਚਨਾ ਮਿਲੀ ਸੀ ਕਿ ਸਿਰਜੋਲੀ ਵਿੱਚ ਇੱਕ ਪੁਲ ਦੇ ਹੇਠਾਂ ਕੁਝ ਵਿਸਫੋਟਕ ਲੁਕਾਏ ਗਏ ਹਨ। ਉਸਦੇ ਆਧਾਰ ‘ਤੇ, ਅਸੀਂ ਤਲਾਸ਼ੀ ਮੁਹਿੰਮ ਚਲਾਈ ਅਤੇ 6 ਹੱਥ ਨਾਲ ਬਣੇ ਬੰਬ ਬਰਾਮਦ ਕੀਤੇ ਹਨ, ਫਿਲਹਾਲ ਇਸ ਮਾਮਲੇ ਵਿਚ ਜਾਂਚ ਜਾਰੀ ਹੈ।”
असम: पुलिस ने सोनितपुर के ढेकियाजुली इलाके में एक पुल के नीचे 6 हाथ से बने बम बरामद किए। (21.12)
उपनिरीक्षक एस मंटा ने बताया, "सूचना मिली कि सिराजौली में एक पुल के नीचे कुछ विस्फोटक छुपाकर रखे गए हैं। उसके आधार पर हमने तलाशी अभियान चलाया और 6 हैंडमेड बम बरामद किए, जांच जारी है।" pic.twitter.com/ktLCpZjm76
Advertisement— ANI_HindiNews (@AHindinews) December 21, 2022