Breaking- ਖ਼ਬਰ ਲਾਈਵ – ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੀ 89ਵੀਂ ਬਰਸੀ ਮੌਕੇ ਸੀਐਮ ਭਗਵੰਤ ਮਾਨ ਜੀ ਠੀਕਰੀਵਾਲਾ ਤੋਂ ਲਾਈਵ, ਵੇਖੋ ਵੀਡੀਓ
ਚੰਡੀਗੜ੍ਹ, 19 ਜਨਵਰੀ – (ਪੰਜਾਬ ਡਾਇਰੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੀ 89ਵੀਂ ਬਰਸੀ ਮੌਕੇ ਤੇ ਠੀਕਰੀਵਾਲਾ ਤੋਂ ਹੋਏ ਲਾਈਵ ਵੇਖੋ ਕੀ ਕਿਹਾ ਉਨ੍ਹਾਂ ਨੇ । ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ ।
ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜੀ ਦੀ 89ਵੀਂ ਬਰਸੀ ਮੌਕੇ CM #BhagwantMann ਜੀ ਠੀਕਰੀਵਾਲਾ ਤੋਂ LIVE… https://t.co/6TW6BtOPZw
— AAP Punjab (@AAPPunjab) January 19, 2023
Advertisement