ਅਹਿਮ ਖ਼ਬਰ – ਰਿਟਾਇਰ ਬੈਂਕ ਮਨੈਜਰ ਸ਼ਰਨਜੀਤ ਗਿੱਲੇ ਨੇ ਕਿਹਾ ਕਿ ਹਰਜੋਤ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਇੱਕ ਅਦਭੁਤ ਮੰਤਰੀ ਹਨ
ਚੰਡੀਗੜ੍ਹ, 19 ਅਪ੍ਰੈਲ – ਰਿਟਾਇਰ ਬੈਂਕ ਮਨੈਜਰ ਸ਼ਰਨਜੀਤ ਗਿੱਲ ਨੇ ਟਵੀਟ ਕੀਤਾ ਕਿ ਸਰਦਾਰ ਹਰਜੋਤ ਸਿੰਘ ਬੈਂਸ-ਸਿੱਖਿਆ ਮੰਤਰੀ- ਪੰਜਾਬ ਦੇ ਇੱਕ ਅਦਭੁਤ ਮੰਤਰੀ ਹਨ। ਪੰਜਾਬ ਨੇ ਅਜਿਹਾ ਇਮਾਨਦਾਰ ਅਤੇ ਮਿਹਨਤੀ ਸਿੱਖਿਆ ਮੰਤਰੀ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਮੈਂ 1977 ਵਿੱਚ ਪੇਂਡੂ ਖੇਤਰ ਵਿੱਚ ਬੈਂਕ ਮੈਨੇਜਰ ਸੀ ਅਤੇ ਮੈਂ ਆਪਣੀ ਅੱਖੀਂ ਦੇਖਿਆ ਸੀ ਕਿ ਕਿਵੇਂ ਕਾਂਗਰਸ ਅਤੇ ਅਕਾਲੀ ਸਰਕਾਰ ਦੁਆਰਾ ਸਿੱਖਿਆ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਰਿਟਾਇਰ ਬੈਂਕ ਮਨੈਜਰ ਸ਼ਰਨਜੀਤ ਗਿੱਲੇ ਦੇ ਟਵੀਟ ਦਾ ਜਵਾਬ ਦਿੰਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਖਿਆ ਕਿ ਸਰ ਇਹ ਮੇਰੇ ਨੇਤਾਵਾਂ ਦੇ ਦਿਲ ਦੇ ਸਭ ਤੋਂ ਨੇੜੇ ਦਾ ਕੰਮ ਹੈ, ਅਤੇ ਮੈਂ ਇਸ ਲਈ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ।
Sir it’s a task closest to heart of my leaders @ArvindKejriwal ji & @BhagwantMann ji.
Will give my best. https://t.co/Lx894yf066
Advertisement— Harjot Singh Bains (@harjotbains) April 19, 2023