ਸਵ: ਜਤਿੰਦਰ ਸਿੰਘ ਖਾਲਸਾ ਦੀ ਫਰੀਦਕੋਟ ਵਿੱਚ ਅਤਿੰਮ ਅਰਦਾਸ ਐਤਵਾਰ ਨੂੰ
ਫਰੀਦਕੋਟ, 28 ਜੁਲਾਈ (ਪੰਜਾਬ ਡਾਇਰੀ)- ਆਪ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸਵ: ਸ੍ਰ: ਜਤਿੰਦਰ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਦੇ ਹੁਕਮਾਂ ਅਨੁਸਾਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ 13-07-2023 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਵਿਛੜੀ ਆਤਮਾ ਦੀ ਸ਼ਾਂਤੀ ਲਈ ਅਤਿੰਮ ਅਰਦਾਸ ਦਿਨ ਐਤਵਾਰ 30-07-2023 ਸਮਾਂ 12:00 ਤੋ 1:00 ਵਜੇ ਗੁਰੂਦਾਆਰਾ ਸ਼੍ਰੀ ਗੋਦੜੀ ਸਾਹਿਬ ਕੋਟਕਪੂਰਾ ਰੋਡ ਫਰੀਦਕੋਟ ਵਿਖੇ ਹੋਵੇਗੀ। ਇਸ ਮੌਕੇ ਭੰਵਰਜੀਤ ਪਾਲ ਸਿੰਘ ਹੇਹਰ ਅਤੇ ਸਮੂਹ ਪਰਿਵਾਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਅੰਤਿਮ ਅਰਦਾਸ ਵਿੱਚ ਪਹੁੰਚਣ ਦੀ ਅਪੀਲ ਕੀਤੀ।
Advertisement