ਮਾਉਟ ਲਿਟਰਾ ਜ਼ੀ ਸਕੂਲ ਵਿੱਚ ਮਨਾਇਆ ਗਿਆ ਰੈਡ ਡੇ
ਮਾਉਟ ਲਿਟਰਾ ਜ਼ੀ ਸਕੂਲ ਵਿੱਚ ਮਨਾਇਆ ਗਿਆ ਰੈਡ ਡੇ ਫ਼ਰੀਦਕੋਟ ਦਾ ਨਾਮਵਰ ਸਕੂਲ ਮਾਉੰਟ ਲਿਟਰਾ ਜ਼ੀ ਸਕੂਲ ਦੇਹਮੇਸ਼ਾ ਵਖ ਵਖ ਗਤਿਵਿਧਿਆਂ ਲਈ ਜਾਣਿਆ ਜਾਂਦਾ ਹੈ ਇਸੇ ਲੜੀ ਨੂੰ ਬਰਕਰਾਰ ਰਖਦਿਆਂ ਸਕੂਲ ਦੇ ਕਿੰਡਰ ਗਾਰਟਨ ਵਿਭਾਗਅਤੇ ਜੂਨੀਅਰ ਸਕੂਲ ਦੇ ਵਿਦਿਆਰਥੀਆਂਵਲੋਂ ਰੈਡ ਡੇ ਦਾ ਆਯੋਜਨ ਕੀਤਾ ਗਿਆ I ਇਸ ਮੋਕੇ ਸਕੂਲ ਨੂੰ ਲਾਲ ਰੰਗ ਦੇ ਫੁੱਲਾਂ ਅਤੇ ਗੁਬਾਰਿਆਂ ਨਾਲ ਭੂਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ I ਨੰਨੇ – ਮੁੰਨੇ ਵਿਦਿਆਰਥੀ ਲਾਲ ਰੰਗ ਦੀ ਪੁਸ਼ਾਕ ਵਿੱਚ ਬਹੁਤ ਪਿਆਰੇ ਲੱਗ ਰਹੇ ਸਨ I ਸਕੂਲ ਦੇ ਚੇਅਰਮੈਨ ਇੰਜੀ. ਸ਼੍ਰੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਸ਼੍ਰੀ ਰਾਜੇਸ਼ ਠਾਕੁਰ ਜੀ ਨੇ ਦਸਿਆ ਕਿਰੈਡ ਡੇ ਮਨਾਉਣ ਦੇ ਜ਼ਰੀਏ ਵਿਦਿਆਰਥੀਆਂ ਨੂੰ ਲਾਲ ਰੰਗ ਦੀ ਵਿਸ਼ੇਸ਼ ਪਹਿਚਾਣ ਹੋਈ ਨਾਲ ਹੀ ਇਸ ਰੰਗ ਦਾਮਹਤਵਪਤਾ ਚਲਿਆ I ਇਸ ਦੁਰਾਨ ਵਿਦਿਆਰਥੀਆਂ ਵਲੋਂ ਰੈਡ ਡੇ ਸੰਬੰਧੀ ਕਵਿਤਾਵਾਂ ਅਤੇ ਡਾਂਸ ਪੇਸ਼ ਕੀਤਾ ਜਿਸ ਨੂੰ ਸਭ ਨੇ ਪਸੰਦ ਕੀਤਾ I ਸਾਰੇ ਹੀ ਵਿਦਿਆਰਥੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਸਨ ਓਹਨਾਂ ਨੇ ਇਸ ਦਿਨ ਦਾਖੂਬ ਆਨੰਦ ਮਾਣਿਆ I ਸ਼੍ਰੀ ਚਮਨ ਲਾਲ ਗੁਲਾਟੀ ਜੀ ਨੇ ਅਧਿਆਪਕਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀਅਤੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪਖੀ ਵਿਕਾਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਪ੍ਰੋਗ੍ਰਾਮ ਉਲੀਕੇ ਜਾਣਗੇ I