ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰ
ਰੋਹਤਕ, 17 ਜੂਨ – (ਪੰਜਾਬ ਡਾਇਰੀ) ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਮਹੀਨੇ ਦੀ ਪੈਰੋਲ ਮਿਲ ਗਈ ਹੈ ਤੇ ਭਾਰੀ ਸੁਰੱਖਿਆ ਵਿਚਾਲੇ ਉਹ ਅੱਜ ਸਵੇਰੇ 11 ਵਜੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਸੂਤਰਾਂ ਮੁਤਾਬਕ ਇਸ ਇਕ ਮਹੀਨੇ ਦੌਰਾਨ ਉਹ ਯੂ ਪੀ ਦੇ ਬਾਗਪਤ ਆਸ਼ਰਮ ਵਿਚ ਰਹੇਗਾ।
ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰ