ਸਰਕਾਰੀ/ਕਰਮਚਾਰੀਤਾਜਾ ਖਬਰਾਂBreaking- ਗੌਰਵ ਯਾਦਵ ਨੂੰ ਮਿਲਿਆ ਪੰਜਾਬ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ by punjabdiaryJuly 4, 20220313 शेयर0 Breaking- ਗੌਰਵ ਯਾਦਵ ਨੂੰ ਮਿਲਿਆ ਪੰਜਾਬ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ ਚੰਡੀਗੜ੍ਹ, 4 ਜੁਲਾਈ – (ਪੰਜਾਬ ਡਾਇਰੀ) ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਕੇ ਭਾਵਰਾ ਅੱਜ ਸੋਮਵਾਰ ਤੋਂ ਹੀ 2 ਮਹੀਨੇ ਦੀ ਛੁੱਟੀ ‘ਚੇ ਚਲੇ ਗਏ ਸਨ।