ਤਾਜਾ ਖਬਰਾਂਐਮਰਜੈਂਸੀ ਐਂਬੂਲੈਂਸ ਮੁਲਾਜ਼ਮ ਅੱਜ ਸ਼ਾਮ ਤੋਂ ਹੜਤਾਲ ‘ਤੇ ਜਾਣਗੇpunjabdiaryMay 25, 2022 by punjabdiaryMay 25, 20220 ਚੰਡੀਗੜ੍ਹ , 25 ਮਈ – ( ਪੰਜਾਬ ਡਾਇਰੀ ) 108 ਅਤੇ 102 ਐਮਰਜੈਂਸੀ ਐਂਬੂਲੈਂਸਾਂ ਅੱਜ ਸੇਵਾਵਾਂ ਨਹੀਂ ਦੇਣਗੀਆਂ ਕਿਉਂਕਿ ਕਰਮਚਾਰੀਆਂ ਨੇ ਮੰਗਾਂ ਪੂਰੀਆਂ ਨਾ ਹੋਣ...
ਤਾਜਾ ਖਬਰਾਂਭਾਰਤ ਪਾਕਿਸਤਾਨ ਸਰਹੱਦ ‘ਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲpunjabdiaryMay 25, 2022 by punjabdiaryMay 25, 20220 ਅੰਮ੍ਰਿਤਸਰ , 25 ਮਈ – (ਪੰਜਾਬ ਡਾਇਰੀ ) ਭਾਰਤ-ਪਾਕਿਸਤਾਨ ਸਰਹੱਦ ਉਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲ ਨਜ਼ਰ ਆਈ। ਬੀਐਸਐਫ ਨੇ ਡਰੋਨ ਹਲਚਲ ਦੇਖੀ ਤਾਂ ਤੁਰੰਤ...
ਤਾਜਾ ਖਬਰਾਂਰਿਟਾਇਰਡ ਪਟਵਾਰੀਆਂ ਅਤੇ ਕਾਨੂੰਗੋਆਂ ਤੋਂ ਜ਼ਿਲਾ ਫਰੀਦਕੋਟ ’ਚ ਮਾਲ ਪਟਵਾਰੀਆਂ ਦੀਆਂ 43 ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਮੰਗpunjabdiaryMay 25, 2022 by punjabdiaryMay 25, 20220 ਫਰੀਦਕੋਟ , 25 ਮਈ – ( ਪੰਜਾਬ ਡਾਇਰੀ )ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ ’ਤੇ ਰਿਟਾਇਰਡ ਪਟਵਾਰੀਆਂ ਤੇ ਕਾਨੂੰਗੋਆਂ...
ਤਾਜਾ ਖਬਰਾਂ1947 ਵੰਡ ਦੇ ਵਿਛੜੇ ਭਰਾਵਾਂ ਦੀ 73 ਸਾਲ ਬਾਅਦ ਹੋਈ ਮੁਲਾਕਾਤ, ਜਾਣੋ ਪੂਰੀ ਕਹਾਣੀpunjabdiaryMay 24, 2022 by punjabdiaryMay 24, 20220 ਅਟਾਰੀ , 24 ਮਈ – ( ਪੰਜਾਬ ਡਾਇਰੀ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ...
ਤਾਜਾ ਖਬਰਾਂਵਿਜੇ ਸਿੰਗਲਾ ਨੇ 58 ਕਰੋੜ ਦੇ ਕੰਮ ’ਚੋਂ ਮੰਗਿਆ ਸੀ 2 ਫੀਸਦੀ ਕਮਿਸ਼ਨpunjabdiaryMay 24, 2022 by punjabdiaryMay 24, 20220 ਚੰਡੀਗੜ੍ਹ , 24 ਮਈ – ( ਪੰਜਾਬ ਡਾਇਰੀ ) ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ...
ਤਾਜਾ ਖਬਰਾਂਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤpunjabdiaryMay 24, 2022 by punjabdiaryMay 24, 20220 ਚੰਡੀਗੜ੍ਹ , 24 ਮਈ – ( ਪੰਜਾਬ ਡਾਇਰੀ ) ਮਿਲਕਫੈਡ ਦੇ ਕੌਮਾਂਤਰੀ ਪੱਧਰ ਉਤੇ ਮਸ਼ਹੂਰ ਬ੍ਰਾਂਡ ਵੇਰਕਾ ਦੀ ਸ਼ੂਗਰ ਫ੍ਰੀ ਵਨੀਲਾ ਆਈਸਕ੍ਰੀਮ ਨੂੰ ਬਾਜ਼ਾਰ ‘ਚ...
ਤਾਜਾ ਖਬਰਾਂਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਏ ਰਬਿੰਦਰ ਨਰਾਇਣ, ਗੁਰੂ ਘਰ ਟੇਕਿਆ ਮੱਥਾpunjabdiaryMay 24, 2022 by punjabdiaryMay 24, 20220 ਪਟਿਆਲਾ , 24 ਮਈ – ( ਪੰਜਾਬ ਡਾਇਰੀ ) ਪੀਟੀਸੀ ਚੈਨਲ ਦੇ ਐਮ.ਡੀ. ਰਬਿੰਦਰ ਨਰਾਇਣ ਅੱਜ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਮਗਰੋਂ ਆਪਣੇ ਪਰਿਵਾਰ...
ਤਾਜਾ ਖਬਰਾਂਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ਼ ਦੀ ਸਹਾਇਤਾ ਨਾਲ ਵਿਉਂਤਬੰਦੀ ਬਣਾਉਣ: ਮੀਤ ਹੇਅਰpunjabdiaryMay 24, 2022 by punjabdiaryMay 24, 20220 ਚੰਡੀਗੜ੍ਹ , 24 ਮਈ – ( ਪੰਜਾਬ ਡਾਇਰੀ )ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਅਧਿਆਪਕ ਵਰਗ ਦਾ ਵਡਮੁੱਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ...
ਤਾਜਾ ਖਬਰਾਂਕਿਸਾਨਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਦਿਵਾਉਣ ਲਈ ਲੜਾਂਗੇ ਸੰਘਰਸ਼: ਗੁਰਨਾਮ ਸਿੰਘ ਚੜੂਨੀpunjabdiaryMay 24, 2022 by punjabdiaryMay 24, 20220 ਲੁਧਿਆਣਾ , 24 ਮਈ – ( ਪੰਜਾਬ ਡਾਇਰੀ ) ਲੁਧਿਆਣਾ ਵਿੱਚ ਬੀਕੇਯੂ ਚੜੂਨੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ...
ਤਾਜਾ ਖਬਰਾਂਪੰਜਾਬ ਨੂੰ ਇਕ ਹੋਰ ਝਟਕਾ, ਪੰਜਾਬ ‘ਵਰਸਿਟੀ ਨੂੰ ਕੇਂਦਰੀ ‘ਵਰਸਿਟੀ ‘ਚ ਤਬਦੀਲ ਕਰਨ ‘ਤੇ ਵਿਚਾਰ ਕਰਨ ਦੇ ਹੁਕਮpunjabdiaryMay 24, 2022 by punjabdiaryMay 24, 20220 ਚੰਡੀਗੜ੍ਹ , 24 ਮਈ – (ਪੰਜਾਬ ਡਾਇਰੀ) ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਰਾਹ ਪੱਧਰਾ ਹੋ ਰਿਹਾ ਹੈ। ਇਸ ਦੇ ਨਾਲ ਪੰਜਾਬ...