ਤਾਜਾ ਖਬਰਾਂਸ਼ਹੀਦ ਭਗਤ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਦੀ ਜਿੰਮੇਵਾਰੀ ਹੁਣ ਨੌਜਵਾਨਾਂ ਦੀpunjabdiaryMay 24, 2022 by punjabdiaryMay 24, 20220 ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 127ਵੇਂ ਜਨਮ ਦਿਵਸ ਮੌਕੇ ਬੁਲਾਰਿਆਂ ਨੇ ਦਿੱਤਾ ਹੋਕਾ ਕੋਟਕਪੂਰਾ, 24 ਮਈ – (ਪੰਜਾਬ ਡਾਇਰੀ) ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ...
ਤਾਜਾ ਖਬਰਾਂਬੋਰਵੈੱਲ ‘ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕpunjabdiaryMay 24, 2022 by punjabdiaryMay 24, 20220 ਹੁਸ਼ਿਆਰਪੁਰ , 24 ਮਈ – (ਪੰਜਾਬ ਡਾਇਰੀ) ਗੜ੍ਹਦੀਵਾਲਾ ਦੇ ਨੇੜਲੇ ਪਿੰਡ ਖਿਆਲਾ ਬੁਲੰਦਾ ਵਿਖੇ ਪਰਵਾਸੀ ਮਜ਼ਦੂਰਾਂ ਦਾ ਇਕ 6 ਸਾਲਾ ਬੱਚਾ ਰਿਤਿਕ, ਜਿਸ ਦੀ ਬੋਰਵੈੱਲ...
ਕਿਸਾਨਤਾਜਾ ਖਬਰਾਂਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਅਤੇ ਲੇਬਰ ਦੀ ਹੁੰਦੀ ਹੈ ਬੱਚਤ – ਡਿਪਟੀ ਕਮਿਸ਼ਨਰpunjabdiaryMay 24, 2022 by punjabdiaryMay 24, 20220 ਫਰੀਦਕੋਟ , 24 ਮਈ -(ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਾਤਾਵਤਰਨ ਦੀ ਸੰਭਾਲ, ਪਾਣੀ ਅਤੇ ਲੇਬਰ ਆਦਿ...
ਤਾਜਾ ਖਬਰਾਂਪੰਜਾਬ ਸਰਕਾਰ ਗਰੁੱਪ ਸੀ ਅਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਲਈ ਪੰਜਾਬੀ ਯੋਗਤਾ ਟੈਸਟ ਨੂੰ ਕੀਤਾ ਲਾਜ਼ਮੀpunjabdiaryMay 24, 2022 by punjabdiaryMay 24, 20220 ਚੰਡੀਗੜ੍ਹ , 24 ਮਈ – (ਪੰਜਾਬ ਡਾਇਰੀ) ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਰਾਜ ਸਰਕਾਰ ਦੇ ਗਰੁੱਪ ਸੀ ਅਤੇ ਡੀ...
ਖੇਡਾਂਤਾਜਾ ਖਬਰਾਂਵਰਲਡ ਜੂਨੀਅਰ ਕੱਪ ਸ਼ੂਟਿੰਗ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤਣ ਵਾਲੀ ਸਿਮਰਨਪ੍ਰੀਤ ਕੌਰ ਦਾ ਸਨਮਾਨpunjabdiaryMay 24, 2022 by punjabdiaryMay 24, 20220 ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸਨਮਾਨ ਚਿੰਨ੍ਹ ਤੇ ਸ਼ਾਲ ਨਾਲ ਕੀਤਾ ਸਨਮਾਨਿਤ ਸਿਮਰਨਪ੍ਰੀਤ ਕੌਰ ਬਰਾੜ ਅਤੇ ਸਿਫ਼ਤ ਕੌਰ ਸਮਰਾ ਨੇ ਜ਼ਿਲ੍ਹੇ ਤੇ ਦੇਸ਼ ਦਾ...
ਖੇਡਾਂਤਾਜਾ ਖਬਰਾਂਡੇ-ਸਕਾਲਰ ਸਪੋਰਟਸ ਵਿੰਗ ਲਈ ਚੌਣ ਟਰਾਇਲ ਮਿਤੀ 27 ਅਤੇ 28 ਮਈ ਨੂੰpunjabdiaryMay 24, 2022 by punjabdiaryMay 24, 20220 ਫ਼ਰੀਦਕੋਟ , 24 ਮਈ – (ਪੰਜਾਬ ਡਾਇਰੀ ) ਖੇਡ ਵਿਭਾਗ ਪੰਜਾਬ ਵੱਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਵਿੱਚ ਹੋਣਹਾਰ ਖਿਡਾਰੀਆਂ /ਖਿਡਾਰਨਾਂ ਨੂੰ...
ਤਾਜਾ ਖਬਰਾਂਦਰਦਨਾਕ ਹਾਦਸਾ: ਪਿਕਅੱਪ ਤੇ ਟਰਾਲੀ ਵਿਚਾਲੇ ਹੋਈ ਜਬਰਦਸਤ ਟੱਕਰ, 6 ਦੀ ਮੌਤ ਤੇ 17 ਜ਼ਖਮੀpunjabdiaryMay 24, 2022 by punjabdiaryMay 24, 20220 ਜੀਂਦ , 24 ਮਈ – (ਪੰਜਾਬ ਡਾਇਰੀ) ਹਰਿਆਣਾ ਵਿੱਚ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਜੀਂਦ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ ਹੋਣ ਦੀ ਖਬਰ...
ਅਪਰਾਧਤਾਜਾ ਖਬਰਾਂਸੈਰ ਕਰਨ ਗਏ ਨੌਜਵਾਨ ਉਤੇ ਚੱਲੀ ਗੋਲ਼ੀ, ਵਾਲ-ਵਾਲ ਹੋਇਆ ਬਚਾਅpunjabdiaryMay 24, 2022 by punjabdiaryMay 24, 20220 ਅੰਮ੍ਰਿਤਸਰ, 24 ਮਈ – (ਪੰਜਾਬ ਡਾਇਰੀ) ਅੰਮ੍ਰਿਤਸਰ ਵਿੱਚ ਸੈਰ ਕਰਨ ਗਏ ਇਕ ਵਿਅਕਤੀ ਉਤੇ ਅਣਪਛਾਤੇ ਬਦਮਾਸ਼ਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਹਰੀ ਪੁਰਾ ਇਲਾਕੇ ਦਾ ਰਹਿਣ...
ਮਨੋਰੰਜਨਮਾਣ ਪੰਜਾਬੀਆ ਦੇ” ਲੜੀਵਾਰ ਕਾਲਮ -41, ਵੱਖ-ਵੱਖ ਕਲਾਕਾਰਾ ਨਾਲ ਮੰਚ ਸੰਚਾਲਕ ਵਜੋ ਪੂਰੀ ਦੁਨੀਆ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੀ – ਚਾਚੀ ਲੁਤਰੋpunjabdiaryMay 24, 2022 by punjabdiaryMay 24, 20220 ਫਰੀਦਕੋਟ , 24 ਮਈ – (ਪੰਜਾਬ ਡਾਇਰੀ) ਕੁਝ ਇਨਸਾਨ ਸਟੇਜਿ ਦੇ ਧਨੀ ਹੋਇਆ ਕਰਦੇ ਹਨ, ਸਟੇਜ ਨੂੰ ਸੰਭਾਲ ਕੇ ਰੱਖਣਾ ਦਰਸ਼ਕਾ ਨੂੰ ਆਪਣੀ ਕਲਾ ਨਾਲ...
ਤਾਜਾ ਖਬਰਾਂਕਾਂਗਰਸ ਪਾਰਟੀ ਦੀ ਨਵੀਂ ਟੀਮ ‘ਚ ਕੰਮ ਕਰਨ ਵਾਲਿਆਂ ਨੂੰ ਹੀ ਥਾਂ ਮਿਲੇਗੀ :punjabdiaryMay 24, 2022 by punjabdiaryMay 24, 20220 ਰਾਜਾ ਵੜਿੰਗ ਫਰੀਦਕੋਟ, 24 ਮਈ – (ਪੰਜਾਬ ਡਾਇਰੀ ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ...