ਤਾਜਾ ਖਬਰਾਂBreking News-ਗੁੰਡਿਆ ਵਲੋਂ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਮਿਲੀ ਧਮਕੀ, ਮਾਮਲਾ ਦਰਜpunjabdiaryJune 22, 2022 by punjabdiaryJune 22, 20220 ਅੰਮ੍ਰਿਤਸਰ, 22 ਜੂਨ – (ਪੰਜਾਬ ਡਾਇਰੀ) ਸਾਬਕਾ ਵਿਧਾਇਕ ਬੋਨੀ ਤੋਂ ਬਾਅਦ ਹੁਣ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਵੀ ਧਮਕੀ ਭਰਿਆ ਫੋਨ ਆਇਆ ਹੈ। ਪੁਲਿਸ...
ਸਿੱਖਿਆਤਾਜਾ ਖਬਰਾਂBig News- ਅਧਿਆਪਕਾਂ ਦੀ ਵਿਦੇਸ਼ ਛੁੱਟੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀpunjabdiaryJune 22, 2022 by punjabdiaryJune 22, 20220 ਚੰਡੀਗੜ੍, 22 ਜੂਨ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਵਿਦੇਸ਼ ਜਾਣ ਲਈ ਛੁੱਟੀ ਲੈਣ ਵਾਲੇ ਅਧਿਆਪਕਾਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆ ਹਨ। ਸਰਕਾਰ ਦਾ ਕਹਿਣਾ...
ਜਨਤਕ ਸਮੱਸਿਆਵਾਂਤਾਜਾ ਖਬਰਾਂBig News-27 ਜੂਨ ਨੂੰ ਸਰਕਾਰੀ ਬੈਂਕ ਰਹਿਣਗੇ ਬੰਦ ਹੜਤਾਲ ‘ਤੇ ਜਾਣਗੇ ਬੈਂਕ ਕਰਮਚਾਰੀ,punjabdiaryJune 22, 2022 by punjabdiaryJune 22, 20220 ਚੰਡੀਗੜ੍ਹ, 22 ਜੂਨ – (ਪੰਜਾਬ ਡਾਇਰੀ) ਦੱਸ ਦੇਈਏ ਕਿ ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਸਾਰੇ ਸਰਕਾਰੀ ਬੈਂਕ 27 ਜੂਨ ਨੂੰ...
ਅਪਰਾਧਤਾਜਾ ਖਬਰਾਂBreaking-ਬਠਿੰਡਾ ਜੇਲ੍ਹ ‘ਚੋਂ ਗੈਂਗਸਟਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕੀਤੀ, ਜੇਲ੍ਹ ਪ੍ਰਸ਼ਾਸਨ ‘ਚ ਹਫੜਾ ਦਫੜੀ, ਮਾਮਲਾ ਦਰਜpunjabdiaryJune 22, 2022 by punjabdiaryJune 22, 20220 ਬਠਿੰਡਾ, 22 ਜੂਨ – (ਪੰਜਾਬ ਡਾਇਰੀ) ਪੁਲਿਸ ਨੇ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਜੇਲ੍ਹ ‘ਚੋਂ ਸਿੱਧੂ ਮੂਸੇਵਾਲਾ ‘ਤੇ ਪੋਸਟ ਅਪਲੋਡ ਕਰਨ...
ਤਾਜਾ ਖਬਰਾਂBreaking News-ਗੋਲੀਆਂ ਚੱਲਣ ਦੇ ਕਾਰਨ ਦਾ ਪਤਾ ਲੱਗਾ , ਘਰ ਵਾਲਿਆਂ ਨੇ ਖੁੱਦ ਹੀ ਕੀਤੀ ਸੀ ਫਾਇਰਿੰਗpunjabdiaryJune 22, 2022 by punjabdiaryJune 22, 20220 ਮੋਗਾ, 22 ਜੂਨ – (ਪੰਜਾਬ ਡਾਇਰੀ) ਜਿਲ੍ਹਾ ਮੋਗਾ ਦੇ ਪਿੰਡ ਬੰਬੀਹਾ ਵਿਖੇ ਪਿਛਲੇ ਦਿਨੀਂ ਇਕ ਘਰ ਉੱਪਰ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ. ਜਿਸ...
ਅਪਰਾਧਤਾਜਾ ਖਬਰਾਂBreaking News- ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਕਰੀਬ ਰਾਤ ਦੇ 1.30 ਵਜੇ ਮਾਨਸਾ ਤੋਂ ਖਰੜ ਸੀ.ਆਈ.ਏ. ਲਿਆਂਦਾ ਗਿਆpunjabdiaryJune 22, 2022 by punjabdiaryJune 22, 20220 ਮੋਹਾਲੀ, 22 ਜੂਨ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਬੰਧ ਵਿੱਚ ਪੁੱਛ-ਗਿਛ ਲਈ ਪਿਛਲੇ ਹਫ਼ਤੇ ਦਿੱਲੀ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ...
About usਤਾਜਾ ਖਬਰਾਂBreaking News-ਸ਼ਰਾਬੀ ਔਰਤ ਨੇ ਸੜਕ ਵਿਚਕਾਰ ਕੀਤਾ ਹੰਗਾਮਾ; ਪੁਲਿਸ ਮੁਲਾਜ਼ਮ ਦਾ ਕਾਲਰ ਫੜ ਬਦਸਲੂਕੀ ਕੀਤੀpunjabdiaryJune 21, 2022 by punjabdiaryJune 21, 20220 ਮੁੰਬਈ, 21 ਜੂਨ – (ਪੰਜਾਬ ਡਾਇਰੀ) ਸੋਸ਼ਲ ਮੀਡੀਆ ‘ਤੇ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ...
About usਤਾਜਾ ਖਬਰਾਂBreaking-‘ਪਾਕਿਸਤਾਨ’ ਦੀ ਨਾਪਾਕ ਹਰਕਤ, ਸਰਹੱਦ ‘ਤੇ ਡਰੋਨ ਦੀ ਹਲਚਲ, BSF ਨੇ ਕੀਤੇ 39 ਰਾਊਂਡ ਫਾਇਰpunjabdiaryJune 21, 2022 by punjabdiaryJune 21, 20220 ਅਜਨਾਲਾ, 21 ਜੂਨ – (ਪੰਜਾਬ ਡਾਇਰੀ) ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਲਗਾਤਾਰ ਡਰੋਨ ਆਉਣ ਦਾ ਸਿਲਸਿਲਾ ਜਾਰੀ ਹੈ। ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਕੌਮਾਂਤਰੀ ਹੱਦ ‘ਤੇ ਸਥਿਤ...
ਸਿਹਤਤਾਜਾ ਖਬਰਾਂBig News-ਲਾਹਪਰਵਾਹੀ ਨਾਲ ਹਸਪਤਾਲ ਸਟਾਫ ਨੇ ਨਵਜੰਮੇ ਬੱਚੇ ਦਾ ਸਿਰ ਵੱਢ ਔਰਤ ਦੀ ਕੁੱਖ ‘ਚ ਛੱਡਿਆpunjabdiaryJune 21, 2022June 24, 2022 by punjabdiaryJune 21, 2022June 24, 20220 ਕਰਾਚੀ, 21 ਜੂਨ – (ਪੰਜਾਬ ਡਾਇਰੀ) ਪਾਕਿਸਤਾਨ ਦੇ ਇੱਕ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਇੱਕ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਮਾਂ ਦੀ ਕੁੱਖ ਵਿੱਚ...
ਜਨਤਕ ਸਮੱਸਿਆਵਾਂਤਾਜਾ ਖਬਰਾਂBig News-ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼, ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਬੱਸ ਸਟੈਡ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨpunjabdiaryJune 21, 2022 by punjabdiaryJune 21, 20220 ਹੁਸ਼ਿਆਰਪੁਰ, 21 ਜੂਨ – (ਪੰਜਾਬ ਡਾਇਰੀ) ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋਂ ਨਾ...