ਵੱਡੀ ਖ਼ਬਰ – ਪੰਜਾਬ ਪੁਲਿਸ ਨੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਜੋਗਾ ਸਿੰਘ ਨੂੰ ਕੀਤਾ ਗ੍ਰਿਫ਼ਤਾਰ, ਪੜ੍ਹੋ ਖ਼ਬਰ
ਬਠਿੰਡਾ, 15 ਅਪ੍ਰੈਲ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਜੋਗਾ ਸਿੰਘ ਨੂੰ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦਾ ਖੁਲਾਸਾ ਨਰਿੰਦਰ ਭਾਰਗਵ, ਡੀਆਈਜੀ ਬਾਰਡਰ ਰੇਂਜ ਵੱਲੋਂ ਕੀਤਾ ਗਿਆ ਹੈ ।
#WATCH | Punjab police have arrested 'Waris Punjab De' chief Amritpal Singh's main aide Joga Singh from Sirhind: Narinder Bhargav, DIG Border Range pic.twitter.com/ekLzxZg8iL
— ANI (@ANI) April 15, 2023
Advertisement