Breaking- ਰੇਤੇ ਦੀਆਂ 20 ਹੋਰ ਪਬਲਿਕ ਖੱਡਾਂ ਲੋਕਾਂ ਦੀ ਸੇਵਾ ‘ਚ ਹਾਜ਼ਰ – ਭਗਵੰਤ ਮਾਨ
ਚੰਡੀਗੜ੍ਹ, 21 ਅਪ੍ਰੈਲ – ਸੀਐਮ ਮਾਨ ਨੇ ਆਮ ਲੋਕਾਂ ਲਈ ਅੱਜ 20 ਹੋਰ ਪਬਲਿਕ ਮਾਈਨ ਖੋਲ੍ਹੀਆਂ । ਉਨ੍ਹਾਂ ਨੇ ਕਿਹਾ ਪੰਜਾਬ ‘ਚ ਹੁਣ 55 Public Mines ਹੋ ਚੁੱਕੀਆਂ ਹਨ । ਹੁਣ ਤੱਕ 5.82 ਲੱਖ ਮੀਟ੍ਰਿਕ ਟਨ ਰੇਤ ਪਹਿਲਾਂ ਵਾਲਿਆਂ 35 ਖੱਡਾਂ ‘ਚੋਂ ਕੱਢਿਆ ਜਾ ਚੁੱਕਿਆ । ਉਨ੍ਹਾਂ ਨੇ ਕਿਹਾ ਅਸੀਂ ਰੇਤ ਮਾਫ਼ੀਆ ਨੂੰ ਪੰਜਾਬ ‘ਚੋਂ ਖ਼ਤਮ ਕਰ ਦਿੱਤਾ ਹੈ ।