ਤਾਜਾ ਖਬਰਾਂBreaking News-ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ‘ਅਸ਼ੀਰਵਾਦ’ ਦੀ ਉਡੀਕ ‘ਚpunjabdiaryJune 17, 2022 by punjabdiaryJune 17, 20220 ਜਲੰਧਰ, 17 ਜੂਨ – (ਪੰਜਾਬ ਡਾਇਰੀ) ਜਲੰਧਰ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ਅਸ਼ੀਰਵਾਦ ਦੀ ਉਡੀਕ ਵਿੱਚ ਖੜ੍ਹੀਆਂ ਹਨ। ਪੰਜਾਬ ਸਰਕਾਰ ਨੇ ਧੀਆਂ ਨੂੰ...
ਤਾਜਾ ਖਬਰਾਂBreaking News-ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰpunjabdiaryJune 17, 2022 by punjabdiaryJune 17, 20220 ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰ ਰੋਹਤਕ, 17 ਜੂਨ – (ਪੰਜਾਬ ਡਾਇਰੀ) ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਮਹੀਨੇ ਦੀ ਪੈਰੋਲ...
ਅਪਰਾਧਤਾਜਾ ਖਬਰਾਂBig News-ਲਖਨਊ PUBG ਕਤਲ ‘ਚ ਹੈਰਾਨੀਜਨਕ ਖੁਲਾਸਾ: ਕਤਲ ਦਾ ਮਕਸਦ ਆਇਆ ਸਾਹਮਣੇ, ਨਾਬਾਲਿਗ ਦੋਸ਼ੀ ਨੂੰ ਨਹੀਂ ਕੋਈ ਪਛਤਾਵਾ ਅਤੇ ਫਾਂਸੀ ‘ਤੇ ਝੂਲਣ ਲਈ ਤਿਆਰpunjabdiaryJune 17, 2022 by punjabdiaryJune 17, 20220 ਲਖਨਊ, 17 ਜੂਨ – (ਪੰਜਾਬ ਡਾਇਰੀ) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹੋਏ ਕਤਲ ਕਾਂਡ ਵਿੱਚ ਹਰ ਲੰਘਦੇ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ...
ਤਾਜਾ ਖਬਰਾਂBreaking News-ਸੰਗਰੂਰ ‘ਚ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀpunjabdiaryJune 16, 2022 by punjabdiaryJune 16, 20220 ਸੰਗਰੂਰ, 16 ਜੂਨ – (ਪੰਜਾਬ ਡਾਇਰੀ) ਸੰਗਰੂਰ ਦੇ ਨਨਕੇਆਣਾ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਈਟੀਟੀ ਟੀਈਟੀ ਪਾਸ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼...
ਅਪਰਾਧਤਾਜਾ ਖਬਰਾਂBreaking News-ਲੁੱਟਖੋਹ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰੇ ਹਥਿਆਰਾਂ ਸਣੇ ਗ੍ਰਿਫ਼ਤਾਰpunjabdiaryJune 16, 2022 by punjabdiaryJune 16, 20220 ਜਲੰਧਰ, 16 ਜੂਨ – (ਪੰਜਾਬ ਡਾਇਰੀ) ਜਲੰਧਰ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 4...
ਸਰਕਾਰੀ/ਕਰਮਚਾਰੀਤਾਜਾ ਖਬਰਾਂBig News-ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ, ਸ਼ਾਮਲਾਟ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਮਿਲਿਆ ਸਟੇਅpunjabdiaryJune 16, 2022 by punjabdiaryJune 16, 20220 ਮੋਹਾਲੀ, 16 ਜੂਨ – (ਪੰਜਾਬ ਡਾਇਰੀ) ਮੁੱਲਾਪੁਰ ਸਮੇਤ ਮੁਹਾਲੀ ਜ਼ਿਲ੍ਹੇ ਦੇ 7 ਪਿੰਡਾਂ ਦੇ 1000 ਪਰਿਵਾਰ ਉਪਰ ਉਜੜਨ ਦੀ ਤਲਵਾਰ ਲਟਕ ਰਹੀ ਸੀ। ਇਹ ਪਰਿਵਾਰ...
ਜਨਤਕ ਸਮੱਸਿਆਵਾਂਤਾਜਾ ਖਬਰਾਂBreaking News-ਪੰਜਾਬ ਸਰਕਾਰ ਦੀ ਨਵੀਂ ਯੋਜਨਾ; ਹੁਣ ਘਰ ਬੈਠਿਆਂ ਹੀ ਲੋਕ ਕਰਵਾ ਸਕਦੇ ਨੇ ਆਪਣੀਆਂ ਮੁਸ਼ਕਿਲਾਂ ਹੱਲpunjabdiaryJune 16, 2022 by punjabdiaryJune 16, 20220 ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ ਗੁਰਦਾਸਪੁਰ, 16 ਜੂਨ – (ਪੰਜਾਬ ਡਾਇਰੀ)...
ਤਾਜਾ ਖਬਰਾਂBreaking News-ਰਾਹੁਲ ਗਾਂਧੀ ਤੋਂ ਪੁੱਛਗਿੱਛ ਦੇ ਵਿਰੋਧ ‘ਚ ਪੰਜਾਬ ਕਾਂਗਰਸ ਦਾ ਹੱਲਾ-ਬੋਲ, ਕਈ ਆਗੂ ਲਏ ਹਿਰਾਸਤ ‘ਚpunjabdiaryJune 16, 2022 by punjabdiaryJune 16, 20220 ਚੰਡੀਗੜ੍ਹ, 16 ਜੂਨ – (ਪੰਜਾਬ ਡਾਇਰੀ) ਨੈਸ਼ਨਲ ਹੇਰਾਲਡ ਕੇਸ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ...
About usਤਾਜਾ ਖਬਰਾਂBig News-ਬਿਹਾਰ ‘ਚ ‘ਅਗਨੀਪਥ’ ਦਾ ਵਿਰੋਧ ਹੋਇਆ ਹਿੰਸਕ, ਰੇਲਗੱਡੀ ਕੀਤੀ ਅੱਗ ਹਵਾਲੇpunjabdiaryJune 16, 2022 by punjabdiaryJune 16, 20220 ਪਟਨਾ, 16 ਜੂਨ – (ਪੰਜਾਬ ਡਾਇਰੀ) ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਇਹ ਰੋਸ ਹੁਣ ਹੋਰ ਭਖ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਛਪਰਾ ਅਤੇ...
ਅਪਰਾਧਤਾਜਾ ਖਬਰਾਂBig Breaking-ਫਿਰੋਜ਼ਪੁਰ: ਘਰ ਵਿਚੋਂ ਔਰਤ ਦੀ ਸੜੀ ਹੋਈ ਲਾਸ਼ ਮਿਲੀ, ਜਾਂਚ ਸ਼ੁਰੂpunjabdiaryJune 16, 2022 by punjabdiaryJune 16, 20220 ਫਿਰੋਜ਼ਪੁਰ, 16 ਜੂਨ – (ਪੰਜਾਬ ਡਾਇਰੀ) ਫਿਰੋਜ਼ਪੁਰ ਦੇ ਚੱਟੀਵ ਗੇਲ ਵਿੱਚ 70 ਸਾਲਾ ਔਰਤ ਦੀ ਸੜੀ ਹੋਈ ਲਾਸ਼ ਮਿਲੀ ਹੈ। ਜਿਸ ਦੀ ਪਛਾਣ ਵੀਨਾ ਵਜੋਂ...