ਤਾਜਾ ਖਬਰਾਂਦੁਰਘਟਨਾBig News-ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗਣ ਨਾਲ ਬੱਚੀ ਤੇ ਨੌਜਵਾਨ ਦੀ ਮੌਤpunjabdiaryJune 18, 2022 by punjabdiaryJune 18, 20220 ਲੁਧਿਆਣਾ, 18 ਜੂਨ – (ਪੰਜਾਬ ਡਾਇਰੀ) ਲੁਧਿਆਣਾ ਵਿਖੇ ਮੀਂਹ ਤੇ ਤੇਜ਼ ਹਨੇਰੀ ਨੇ ਪਰਿਵਾਰ ਉਤੇ ਕਹਿਰ ਬਣ ਕੇ ਸਭ ਕੁਝ ਉਜਾੜ ਦਿੱਤਾ। ਥਾਣਾ ਸਲੇਮ ਟਾਬਰੀ...
ਤਾਜਾ ਖਬਰਾਂBreaking News- ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਨੂੰ ਕੀਤਾ ਗ੍ਰਿਫਤਾਰ, ਨਜਾਇਜ ਮਾਈਨਿੰਗ ਦਾ ਪਰਚਾ ਦਰਜpunjabdiaryJune 18, 2022 by punjabdiaryJune 18, 20220 18 ਜੂਨ – (ਪੰਜਾਬ ਡਾਇਰੀ) ਪੰਜਾਬ ਵਿਚ ਭ੍ਰਿਸ਼ਟਾਚਾਰ ਦੇ ਮੁਦੇ ਉਤੇ ਸਰਕਾਰ ਸਖ਼ਤ ਤੇਵਰ ਦਿਖਾ ਰਹੀ ਹੈ. ਪਿਛਲੀਆਂ ਸਰਕਾਰਾਂ ਦੋਰਾਨ ਹੋਏ ਘਪਲਿਆਂ ਦੀਆਂ ਜਾਂਚਾਂ ਕਰਕੇ...
ਜਨਤਕ ਸਮੱਸਿਆਵਾਂਤਾਜਾ ਖਬਰਾਂBig News-‘ਅਗਨੀਪਥ’ ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ ‘ਚ ਵਿਘਨ; 35 ਰੱਦpunjabdiaryJune 17, 2022 by punjabdiaryJune 17, 20220 ਨਵੀਂ ਦਿੱਲੀ, 17 ਜੂਨ – (ਪੰਜਾਬ ਡਾਇਰੀ) ਦੇਸ਼ ਦੇ ਕਈ ਸ਼ਹਿਰਾਂ ਵਿੱਚ ‘ਅਗਨੀਪਥ’ ਯੋਜਨਾ ਖ਼ਿਲਾਫ਼ ਹੋ ਰਹੇ ਰੋਸ ਮੁਜ਼ਾਹਰਿਆਂ ਕਾਰਨ ਹੁਣ ਤਕ 200 ਰੇਲ ਗੱਡੀਆਂ...
ਅਪਰਾਧਤਾਜਾ ਖਬਰਾਂBreaking-ਗੈਂਗਸਟਰ ਜੱਗੂ ਭਗਵਾਨਪੁਰੀ ਦੇ ਨਾਮ ‘ਤੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਵਾਲਾ ਗ੍ਰਿਫਤਾਰpunjabdiaryJune 17, 2022 by punjabdiaryJune 17, 20220 ਗੁਰਦਾਸਪੁਰ, 17 ਜੂਨ – (ਪੰਜਾਬ ਡਾਇਰੀ) ਫਤਹਿਗੜ੍ਹ ਚੂੜੀਆਂ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸ਼ੀਦੀ ਕੋਲੋ ਫੋਨ ਤੇ 10 ਲੱਖ ਦੀ ਫਿਰੌਤੀ ਮੰਗਣ ਅਤੇ...
ਤਾਜਾ ਖਬਰਾਂBreaking News-ਨੂਪੁਰ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਮੁੰਬਈ ਪੁਲਿਸ ਦਿੱਲੀ ਪੁੱਜੀpunjabdiaryJune 17, 2022 by punjabdiaryJune 17, 20220 ਨਵੀਂ ਦਿੱਲੀ, 17 ਜੂਨ – (ਪੰਜਾਬ ਡਾਇਰੀ) ਪੈਗੰਬਰ ਮੁਹੰਮਦ ਉਤੇ ਵਿਵਾਦਿਤ ਟਿੱਪਣੀ ਦੇ ਮਾਮਲੇ ‘ਚ ਨੂਪੁਰ ਸ਼ਰਮਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭਾਜਪਾ...
ਅਪਰਾਧਤਾਜਾ ਖਬਰਾਂBreaking-ਹਨੀ ਟਰੈਪ ‘ਚ ਫਸਾਕੇ ਫਿਰੌਤੀ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼- 2 ਔਰਤਾਂ ਸਣੇ 4 ਕਾਬੂpunjabdiaryJune 17, 2022 by punjabdiaryJune 17, 20220 ਫਗਵਾੜਾ, 17 ਜੂਨ – (ਪੰਜਾਬ ਡਾਇਰੀ) ਫਗਵਾੜਾ ਪੁਲਿਸ ਨੇ ਹਨੀ ਟਰੈਪ ਵਿਚ ਫਸਾਕੇ ਲੋਕਾਂ ਕੋਲੋਂ ਫਿਰੌਤੀਆਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ...
ਤਾਜਾ ਖਬਰਾਂBreaking News-ਇਸ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ‘ਅਸ਼ੀਰਵਾਦ’ ਦੀ ਉਡੀਕ ‘ਚpunjabdiaryJune 17, 2022 by punjabdiaryJune 17, 20220 ਜਲੰਧਰ, 17 ਜੂਨ – (ਪੰਜਾਬ ਡਾਇਰੀ) ਜਲੰਧਰ ਜ਼ਿਲ੍ਹੇ ਦੀਆਂ 2900 ਧੀਆਂ ਪੰਜਾਬ ਸਰਕਾਰ ਦੇ ਅਸ਼ੀਰਵਾਦ ਦੀ ਉਡੀਕ ਵਿੱਚ ਖੜ੍ਹੀਆਂ ਹਨ। ਪੰਜਾਬ ਸਰਕਾਰ ਨੇ ਧੀਆਂ ਨੂੰ...
ਤਾਜਾ ਖਬਰਾਂBreaking News-ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰpunjabdiaryJune 17, 2022 by punjabdiaryJune 17, 20220 ਡੇਰਾ ਸਿਰਸਾ ਮੁਖੀ ਫਿਰ ਪੈਰੋਲ ’ਤੇ ਆਇਆ ਬਾਹਰ ਰੋਹਤਕ, 17 ਜੂਨ – (ਪੰਜਾਬ ਡਾਇਰੀ) ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਮਹੀਨੇ ਦੀ ਪੈਰੋਲ...
ਅਪਰਾਧਤਾਜਾ ਖਬਰਾਂBig News-ਲਖਨਊ PUBG ਕਤਲ ‘ਚ ਹੈਰਾਨੀਜਨਕ ਖੁਲਾਸਾ: ਕਤਲ ਦਾ ਮਕਸਦ ਆਇਆ ਸਾਹਮਣੇ, ਨਾਬਾਲਿਗ ਦੋਸ਼ੀ ਨੂੰ ਨਹੀਂ ਕੋਈ ਪਛਤਾਵਾ ਅਤੇ ਫਾਂਸੀ ‘ਤੇ ਝੂਲਣ ਲਈ ਤਿਆਰpunjabdiaryJune 17, 2022 by punjabdiaryJune 17, 20220 ਲਖਨਊ, 17 ਜੂਨ – (ਪੰਜਾਬ ਡਾਇਰੀ) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹੋਏ ਕਤਲ ਕਾਂਡ ਵਿੱਚ ਹਰ ਲੰਘਦੇ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ...
ਤਾਜਾ ਖਬਰਾਂBreaking News-ਸੰਗਰੂਰ ‘ਚ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਪੁਲਿਸ ਨਾਲ ਹੋਈ ਧੱਕਾ-ਮੁੱਕੀpunjabdiaryJune 16, 2022 by punjabdiaryJune 16, 20220 ਸੰਗਰੂਰ, 16 ਜੂਨ – (ਪੰਜਾਬ ਡਾਇਰੀ) ਸੰਗਰੂਰ ਦੇ ਨਨਕੇਆਣਾ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਈਟੀਟੀ ਟੀਈਟੀ ਪਾਸ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼...